ਸਿਆੜ੍ਹ

ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ

ਸਿਆੜ੍ਹ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਮਲੌਦ ਦਾ ਇਤਿਹਾਸਕ ਪਿੰਡ ਹੈ।

ਸਿਆੜ੍ਹ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਮਲੌਦ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਅਹਿਮਦਗੜ੍ਹ

ਪਹੁੰਚਣ ਦੇ ਤਰੀਕੇ

ਸੋਧੋ

ਕਿਲਾ ਰਾਏਪੁਰ ਅਤੇ ਪਿੰਡ ਜੱਸੋਵਾਲ ਦੇ ਰੇਲਵੇ ਸਟੇਸ਼ਨ ਇੱਥੋਂ ਦੇ ਨੇੜਲੇ ਰੇਲਵੇ ਸਟੇਸ਼ਨ ਹਨ ਪਰ ਲੁਧਿਆਣੇ ਦਾ ਵੱਡਾ ਰੇਲਵੇ ਸਟੇਸ਼ਨ ਵੀ ਇੱਥੋਂ 20 ਕੁ ਕਿਲੋਮੀਟਰ ਦੂਰ ਹੈ।

ਹਵਾਲੇ

ਸੋਧੋ