ਸਿਨਕੋਨਾ
ਸਿਨਕੋਨਾ ਜਾਂ ਕੁਨੀਨ ਰੂਬੀਸੀ ਜੀਵ-ਵਿਗਿਆਨਕ ਪਰਵਾਰ ਵਿੱਚ ਲਗਪਗ 38 ਪ੍ਰਜਾਤੀਆਂ ਦਾ ਗਣ ਹੈ, ਜਿਹੜਾ ਪੱਛਮੀ ਦੱਖਣ ਅਮਰੀਕਾ ਦੇ ਤਪਤਖੰਡੀ ਜੰਗਲਾਂ ਐਂਡੀਜ਼ ਦਾ ਮੂਲ ਪੌਦਾ ਹੈ।[2] ਇਹ ਔਸ਼ਧੀ ਪੌਦੇ ਹਨ ਅਤੇ ਇਹ ਕੁਨੀਨ ਤੇ ਹੋਰ ਯੋਗਿਕਾਂ ਦੇ ਸਰੋਤ ਹਨ।
ਸਿਨਕੋਨਾ | |
---|---|
ਸਿਨਕੋਨਾ ਪਿਊਬੇਸ - ਫੁੱਲ | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Subfamily: | |
Tribe: | |
Genus: | ਸਿਨਕੋਨਾ |
Species | |
ਲਗਪਗ 38 ਪ੍ਰਜਾਤੀਆਂ; ਟੈਕਸਟ ਦੇਖੋ |
ਹਵਾਲੇ
ਸੋਧੋ- ↑ "Genus Cinchona". Taxonomy. UniProt. Retrieved 2010-02-13.
- ↑ Motley, Cheryl. "Cinchona and its product--Quinine". Ethnobotanical leaflets. Southern Illinois University Herbarium.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |