ਐਂਡੀਜ਼
ਦੱਖਣੀ ਅਮਰੀਕਾ ਦੇ ਪੱਛਮ ਵਿੱਚ ਇੱਕ ਪਰਬਤ-ਮਾਲਾ
ਐਂਡੀਜ਼ ਦੁਨੀਆ ਦੀ ਸਭ ਤੋਂ ਲੰਮੀ ਮਹਾਂਦੀਪੀ ਪਰਬਤ-ਮਾਲਾ ਹੈ। ਇਹ ਦੱਖਣੀ ਅਮਰੀਕਾ ਦੇ ਪੱਛਮੀ ਤਟ ਨਾਲ਼ ਪੈਂਦੀਆਂ ਉੱਚ-ਭੋਆਂ (ਪਹਾੜਾਂ) ਦੀ ਇੱਕ ਅਤੁੱਟ ਲੜੀ ਹੈ। ਇਹਦੀ ਲੰਬਾਈ ਲਗਭਗ 7,000 ਕਿਲੋਮੀਟਰ, ਚੌੜਾਈ 200 ਕਿ.ਮੀ. ਤੋਂ 700 ਕਿ.ਮੀ. ਤੱਕ ਅਤੇ ਔਸਤ ਉੱਚਾਈ ਲਗਭਗ 4,000 ਮੀਟਰ (13,000 ਫੁੱਟ) ਹੈ। ਇਹ ਉੱਤਰੋਂ ਦੱਖਣ ਵੱਲ ਹੁੰਦੀ ਹੋਈ ਸੱਤ ਦੱਖਣੀ ਅਮਰੀਕੀ ਦੇਸ਼ਾਂ ਵਿੱਚੋਂ ਲੰਘਦੀ ਹੈ: ਅਰਜਨਟੀਨਾ, ਬੋਲੀਵੀਆ, ਚਿਲੇ, ਪੇਰੂ, ਏਕੁਆਦੋਰ, ਕੋਲੰਬੀਆ ਅਤੇ ਵੈਨੇਜ਼ੁਏਲਾ।
ਐਂਡੀਜ਼ Andes | |
---|---|
![]() | |
ਸਿਖਰਲਾ ਬਿੰਦੂ | |
ਚੋਟੀ | ਅਕੋਂਕਾਗੁਆ (ਲਾਸ ਏਰਾਸ ਵਿਭਾਗ, ਮੈਂਦੋਜ਼ਾ, ਅਰਜਨਟੀਨਾ) |
ਉਚਾਈ | {{convert/{{{d}}}|6962||ft|||||s=|r={{{r}}}
|u=ਮੀਟਰ |n=met{{{r}}} |t=ਮੀਟਰ |o=ft |b=1 |j=0-0}} |
ਗੁਣਕ | 32°39′10″S 70°0′40″W / 32.65278°S 70.01111°Wਗੁਣਕ: 32°39′10″S 70°0′40″W / 32.65278°S 70.01111°W |
ਪਸਾਰ | |
ਲੰਬਾਈ | {{Convert/{{{d}}}|7000||mi|||||||
|lk={{{lk}}}|abbr={{{abbr}}}|adj={{{adj}}} |s=|r={{{r}}}|Δ= |D=2 |u=km |n=kilomet{{{r}}} |t=ਕਿੱਲੋਮੀਟਰ |o=ਮੀਲ |b=1000 |j=3-0}} |
ਚੌੜਾਈ | {{Convert/{{{d}}}|500||mi|||||||
|lk={{{lk}}}|abbr={{{abbr}}}|adj={{{adj}}} |s=|r={{{r}}}|Δ= |D=2 |u=km |n=kilomet{{{r}}} |t=ਕਿੱਲੋਮੀਟਰ |o=ਮੀਲ |b=1000 |j=3-0}} |
ਨਾਮਕਰਨ | |
ਦੇਸੀ ਨਾਂ | ਕੇਚੂਆ: Anti Suyu |
ਭੂਗੋਲ | |
ਦੇਸ਼ | |
ਬਸਤੀਆਂ |