ਸਿਰੀ (ਅੰਗਰੇਜੀ:chestnut-bellied nuthatch; ਵਿਗਿਆਨਕ ਨਾਂਅ: Sitta cinnamoventris) ਇੱਕ ਛੋਟੇ ਆਕਾਰ ਦਾ ਪੰਛੀ ਹੈ ਜੋ ਭਾਰਤੀ ਉਪ-ਮਹਾਂਦੀਪ ਵਿੱਚ ਮਿਲਦਾ ਹੈ।ਇਹ ਨੇਪਾਲ, ਭੂਟਾਨ ਅਤੇ ਤਿੱਬਤ ਵਿੱਚ ਵੀ ਕਾਫੀ ਗਿਣਤੀ ਵਿੱਚ ਮਿਲਦਾ ਹੈ।

ਸਿਰੀ
ਸਿਰੀ, ਨਰ,ਉੱਤਰਾਖੰਡ .
Scientific classification
Kingdom:
Phylum:
Class:
Order:
Family:
Genus:
Species:
S. cinnamoventris
Binomial name
Sitta cinnamoventris
Blyth, 1842

ਖੰਡੀ ਅਤੇ ਉਪ ਖੰਡੀ ਖੁਸ਼ਕ ਜੰਗਲੀ ਇਲਾਕੇ ਇਸਦਾ ਵਸੇਬਾ ਹੁੰਦੇ ਹਨ।

ਇੱਕ ਕਲਾਕਾਰ ਦੀ ਕਿਰਤ

ਹਵਾਲੇ ਸੋਧੋ

  ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।