ਸਿਲਵੇਸਟਰ ਸਟਾਲੋਨ

ਸਿਲਵੇਸਟਰ ਗਾਰਦੇਨਜ਼ੀਓ "ਸਲਾਏ" ਸਟਾਲੋਨ ਇੱਕ ਅਮਰੀਕੀ ਅਦਾਕਾਰ[2][3], ਸਕਰੀਨਲੇਖਕ ਅਤੇ ਨਿਰਦੇਸ਼ਕ ਹੈ[4]। ਉਸਨੂੰ ਹਾਲੀਵੁਡ ਦੀ ਐਕਸ਼ਨ ਲੜੀ ਫਿਲਮ ਰਾਕੀ ਸੀਰੀਜ਼ ਵਿੱਚ,ਬਾਕਸਰ ਰਾਕੀ ਬਲਬੋਆ ਵੱਜੋਂ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਲੜੀ ਨਾਲ ਸਬੰਧਿਤ 1976 ਤੋਂ 2015 ਦੇ ਦਰਮਿਆਨ ਸੱਤ ਫਿਲਮਾਂ ਆਈਆਂ। ਇਸ ਤੋਂ ਇਲਾਵਾ ਉਹ ਰੈਮਬੋ ਸੀਰੀਜ਼ ਵਿੱਚ ਨਿਭਾਏ ਜੋਨ ਰੈਮਬੋ ਅਤੇ ਐਕਸਪੇਨਡੇਬਲ (ਫਿਲਮ ਸੀਰੀਜ਼) ਵਿੱਚ ਬਾਰਨੇ ਰੋਸ ਵੱਜੋਂ ਨਿਭਾਈ ਗਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ।

ਸਿਲਵੇਸਟਰ ਸਟਾਲੋਨ
Sylvester-Stallone-2014-2.jpg
ਸਟਾਲੋਨ ਅਗਸਤ 2014 ਵਿੱਚ
ਜਨਮSylvester Gardenzio Stallone
(1946-07-06) ਜੁਲਾਈ 6, 1946 (ਉਮਰ 76)
New York City, New York, United States
ਰਿਹਾਇਸ਼Beverly Hills, California, United States
ਪੇਸ਼ਾਅਦਾਕਾਰ, ਸਕਰੀਨਲੇਖਕ, ਫਿਲਮ ਨਿਰਦੇਸ਼ਕ
ਸਰਗਰਮੀ ਦੇ ਸਾਲ1970–present
ਕਮਾਈ Steady $400 million (2015)[1]
ਜੀਵਨ ਸਾਥੀSasha Czack (ਵਿ. 1974; ਤਲਾ. 1985)
Brigitte Nielsen (ਵਿ. 1985; ਤਲਾ. 1987)
Jennifer Flavin (ਵਿ. 1997)
ਬੱਚੇ5, including Sage
ਮਾਤਾ-ਪਿਤਾFrank Stallone, Sr.
Jackie Stallone
ਸੰਬੰਧੀFrank Stallone, Jr. (brother)
ਵੈੱਬਸਾਈਟwww.sylvesterstallone.com
ਦਸਤਖ਼ਤ
SignatureSylvesterStallone-FirmaSly.jpg

ਹਵਾਲੇਸੋਧੋ

ਬਾਹਰੀ ਕੜੀਆਂਸੋਧੋ