ਸਿਹਾਲ

ਸੰਗਰੂਰ ਜ਼ਿਲ੍ਹੇ ਦਾ ਪਿੰਡ

ਸਿਹਾਲ ਪੰਜਾਬ, ਭਾਰਤ ਦੇ ਸੰਗਰੂਰ ਜਿਲੇ ਦੀ ਇੱਕ ਪਿੰਡ ਹੈ। ਪਿੰਡ ਸਿਹਾਲ ਦੀ ਧਰਤੀ ਹੇਠੋਂ ਨਿਕਲ ਰਿਹਾ ਇਹ ਗਰਮ ਪਾਣੀ ਇਲਾਕੇ ਦੇ ਲੋਕਾਂ ਲਈ ਅਚੰਭਾ ਬਣਿਆ ਹੋਇਆ ਹੈ। ਇੱਕ ਕਿਸਾਨ ਨੇ ਦੱਸਿਆ ਕਿ ਉਸ ਨੇ 12-13 ਸਾਲ ਪਹਿਲਾਂ ਚਾਰ ਇੰਚੀ ਸਮਰਸੀਬਲ ਬੋਰ ਕਰਵਾਇਆ ਸੀ,ਜੋ ਕਿ 150 ਤੋਂ 160 ਫੁੱਟ ਦੇ ਕਰੀਬ ਡੂੰਘਾ ਹੈ। ਇਸ ਦਾ ਪਾਣੀ ਪਿਛਲੇ ਸਮੇਂ ਦੌਰਾਨ ਆਮ ਟਿਊਬਵੈਲਾਂ ਦੇ ਨਿਕਲਦੇ ਪਾਣੀ ਵਾਂਗ ਨਿਕਲਦਾ ਸੀ ਪਰ ਅਚਾਨਕ ਕੁੱਝ ਹਫਤਿਆਂ ਤੋਂ ਇਸ ਦਾ ਪਾਣੀ ਗਰਮ ਨਿਕਲਣ ਲੱਗ ਪਿਆ ਹੈ।

ਸਿਹਾਲ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਉੱਚਾਈ
236 m (774 ft)
ਆਬਾਦੀ
 (2011)[1]
 • ਕੁੱਲ2,952
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
148035
ਨੇੜੇ ਦਾ ਸ਼ਹਿਰਦਿੜ੍ਹਬਾ, ਪਾਤੜਾਂ, ਸੰਗਰੂਰ

ਹਵਾਲੇ

ਸੋਧੋ
  1. "Census of India Search details". censusindia.gov.in. Retrieved 10 May 2015.