ਸਿਹੌੜਾ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਸਿਹੌੜਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ। ਸਿਹੌੜਾ ਪਿੰਡ ਨੂੰ ਹਰਪਾਲ ਦੇ ਪੁੱਤਰ ਸਹਿਜ ਨੇ ਵਸਾਇਆ ਸੀ | ਇਸ ਦਾ ਨਾਂ ਸਹਿਜਵਾੜਾ ਰੱਖਿਆ | ਜੋ ਬਦਲ ਕੇ ਸਿਹੌੜਾ ਬਣ ਗਿਆ। ਸਹਿਜ ਨੇ ਆਪਣੀ ਚੌਧਰ ਕਾਇਮ ਕੀਤੀ। ਸਿਹੌੜੇ ਦੇ ਨਾਲ਼ ਲਗਦੇ ਪਿੰਡ ਨਿਜ਼ਾਮਪੁਰ,ਮਦਨੀਪੁਰ, ਲਸਾੜਾ,ਕੂਹਲੀ, ਕਲਾਂ,ਕੂਹਲੀ ਖੁਰਦ,ਬੇਰ,ਚਾਪੜਾ, ਜੰਡਾਲੀ, ਸੰਤ ਬਾਬਾ ਬਲਵੰਤ ਸਿੰਘ ਜੀ ਵੀ ਇਸੇ ਪਿੰਡ ਦੇ ਜੰਮਪਲ ਹਨ, ਏਥੇ ਓਹਨਾ ਦੀ ਮਾਤਾ ਜੀ ਦੀ ਯਾਦ ਵਿੱਚ ਮਾਤਾ ਹਰਨਾਮ ਕੌਰ ਮੈਮੋਰੀਅਲ ਹਾਈ ਸਕੂਲ ਵੀ ਹੈ।
ਸਿਹੌੜਾ | |
---|---|
ਪਿੰਡ | |
ਗੁਣਕ: 30°39′27″N 76°00′28″E / 30.657449°N 76.007639°E | |
ਦੇਸ਼ | ਭਾਰਤ |
ਰਾਜ | ਪੰਜਾਬ |
ਉੱਚਾਈ | 200 m (700 ft) |
ਆਬਾਦੀ (2011 ਜਨਗਣਨਾ) | |
• ਕੁੱਲ | 2.594 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141413 |
ਏਰੀਆ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB:55 |
ਨੇੜੇ ਦਾ ਸ਼ਹਿਰ | ਮਲੌਦ |
ਗੈਲਰੀ
ਸੋਧੋ
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |