ਸਿੰਗਾਪੁਰ ਏਅਰਲਾਈਨਜ਼

ਸਿੰਗਾਪੁਰ ਏਅਰਲਾਈਨਜ਼ ਲਿਮਿਟੇਡ ਸਿੰਗਾਪੁਰ ਦਾ ਇੱਕ ਫਲੈਗ ਕੈਰੀਅਰ ਹੈ ਜਿਸਦਾ ਮੁੱਖ ਦਫ਼ਤਰ ਸਿੰਗਾਪੁਰ ਚੈਂਗੀ ਏਅਰਪੋਰਟ ਹੈ I ਏਅਰਲਾਈਨ ਨੇ ਆਪਣੀ ਕੋਰਪੋਰੇਟ ਬ੍ਰਾਂਡਿੰਗ ਵਿੱਚ, ਸੈਂਟਰਲ ਫ਼ਿਗਰ ਦੇ ਤੌਰ ਤੇ ਸਿੰਗਾਪੁਰ ਦੀ ਇੱਕ ਕੂੜੀ ਦੀ ਵਰਤੋਂ ਕੀਤੀ ਹੈ[1]

ਸਿੰਗਾਪੁਰ ਏਅਰਲਾਈਨਜ਼ ਸਮੂਹ ਵਿੱਚ ਕਈ ਏਅਰਲਾਈਨ ਸੰਬੰਧਿਤ ਸਹਾਇਕ ਸ਼ਾਮਿਲ ਹਨ. ਐਸਆਈਏ ਇਨਜ਼ੀਨਿਅਰਿੰਗ ਕੰਪਨੀ ਨੇ ਨੋ ਦੇਸ਼ਾਂ ਵਿੱਚ, 27 ਸੰਯੁਕਤ ਉਦਮ ਦੇ ਪੋਰਟਫ਼ੋਲ਼ਿਓ ਦੇ ਨਾਲ ਜਿਸ ਵਿੱਚ ਬੋਇੰਗ ਅਤੇ ਰੋਸ ਰੋਇਲ ਵੀ ਸ਼ਾਮਿਲ ਹਨ, ਦਾ ਰੱਖਰਖਾਉ, ਮੁਰੰਮਤ ਅਤੇ ਬਦਲਾਵ (ਐਮਆਰਓ) ਦੇ ਵਪਾਰ ਦਾ ਕੰਮ ਸੰਭਾਲਿਆ ਹੈ I ਸਿੰਗਾਪੁਰ ਏਅਰਲਾਈਨਜ਼ ਕਾਰਗੋ ਐਸਆਈਏ ਦੇ ਫ਼੍ਰਾਇਟਰ ਜਹਾਜਾਂ ਦਾ ਸੰਚਾਲਨ ਕਰਦਾ ਹੈ ਅਤੇ ਐਸਆਈਏ ਦੇ ਯਾਤਰੀ ਏਅਰਕ੍ਰਾਫਟ ਵਿੱਚ ਕਾਰਗੋ ਦੇ ਰੱਖਰਖਾਉ ਦਾ ਪ੍ਬੰਧਨ ਕਰਦੀ ਹੈ I[2] ਇਸਦੇ ਤਿੰਨ ਸਹਾਇਕ ਹਨ – ਸੀਲਕਏਅਰ ਖੇਤਰੀ ਉਡਾਣਾਂ ਦਾ ਸੈਕੰਡਰੀ ਸ਼ਹਿਰਾਂ ਲਈ ਸੰਚਾਲਨ ਕਰਦੀ ਹੈ, ਜਦਕਿ ਸਕੂਟ ਅਤੇ ਟਾਇਗਰ ਏਅਰ ਘੱਟ ਕੀਮਤ ਵਾਲੇ ਕੈਰੀਅਰਾਂ ਦਾ ਸੰਚਾਲਨ ਕਰਦੀ ਹੈ ਈ

ਸਿੰਗਾਪੁਰ ਏਅਰਲਾਈਨਜ਼ ਨੇ ਆਪਣੇ ਗ੍ਰਾਹਕਾਂ ਲਈ ਏਅਰਬੱਸ ਏ380 ਦੀ ਸ਼ੁਰੂਆਤ ਕੀਤੀ, ਜੋਕਿ ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਏਅਰਕ੍ਰਾਫਟ ਹੈ I ਮਾਲੀਅ ਯਾਤਰੀ ਕਿਲੋਮੀਟਰਾਂ ਦੇ ਹਿਸਾਬ ਨਾਲ ਇਹ ਦੁਨੀਆ ਭਰ ਵਿੱਚ ਚੋਟੀ ਦੇ 15 ਕੈਰੀਅਰਾਂ ਵਿੱਚ ਆਉਂਦਾ ਹੈ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਸੇਵਾ ਪ੍ਦਾਨ ਕਰਵਾਉਣ ਲਈ ਦੁਨੀਆ ਵਿੱਚ ਇਸਦਾ ਦਸਵਾਂ ਥਾਂ ਹੈ I[3] 15 ਦਸੰਬਰ 2010 ਨੂੰ, ਅੰਤਰਰਾਸ਼ਟਰੀ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਵੱਲੋਂ ਸਿੰਗਾਪੁਰ ਏਅਰਲਾਈਨ ਨੂੰ ਬਜ਼ਾਰੂ ਪੁੰਜੀਕਰਨ ਦੁਆਰਾ ਦੁਨੀਆ ਦੀ ਦੂਜੀ ਵੱਡੀ ਏਅਰਲਾਈਨ ਦਾ ਨਾਂ ਦਿੱਤਾ ਗਿਆ, ਜਿਸਦੀ ਕੀਮਤ 14 ਅਰਬ ਯੂਐਸ ਡਾਲਰ ਹੈ I[4][5]

ਕੋਰਪੋਰੇਟ ਮਾਮਲੇ

ਸੋਧੋ

ਸਿੰਗਾਪੁਰ ਏਅਰਲਾਈਨਜ਼ ਦੀ ਮੁੱਖ ਹਿਸੇਦਾਰੀ ਸਿੰਗਾਪੁਰ ਸਰਕਾਰ ਲਾਗਤ ਅਤੇ ਕੰਪਨੀ ਟੈਮਾਸੈਕ ਰੱਖਰਖਾਵ ਕੋਲ ਹੈ, ਜਿਸ ਕੋਲ 56% ਵੋਟਿੰਗ ਸਟਾਕ ਹਨ I[6]

ਸਿੰਗਾਪੁਰ ਸਰਕਾਰ, ਜੋਕਿ ਸੁਨਹਿਰੀ ਹਿੱਸਾ ਰੱਖਦੀ਼ ਸੀ, ਮਿਨੀਸਟਰੀ ਆਫ਼ ਫ਼ਾਇਨੈਂਸ ਦੇ ਤੌਰ ਤੇ, ਨੇ ਕੰਪਨੀ ਦੇ ਪ੍ਬੰਧਨ ਵਿੱਚ ਨਿਯਮਿਤ ਤੌਰ ਤੇ ਆਪਣੀ ਗੈਰ-ਸ਼ਮੂਲੀਅਤ ਤੇ ਜ਼ੋਰ ਦਿੱਤਾ, ਮੰਤਰੀ ਮੈਂਟਰ ਲੀ ਕੁਆਨ ਦੁਆਰਾ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਜਦੋਂ ਉਸਨੇ ਇਸ ਗੱਲ ਦਾ ਐਲਾਨ ਕੀਤਾ ਕਿ ਸਿੰਗਾਪੁਰ ਚੈਂਗੀ ਏਅਰਪੋਰਟ ਦੇ ਐਵਿਏਸ਼ਨ ਹੱਬ ਸਟੇਟਸ ਦਾ ਬਚਾਅ ਕੀਤਾ ਜਾਵੇਗਾ, ਚਾਹੇ ਇਸਦੀ ਕੀਮਤ ਐਸਆਈਏ ਹੀ ਕਿਉਂ ਨਾ ਹੋਵੇ I[7] ਜਦਕਿ ਉਹ ਨੀਜੀ ਤੌਰ ਤੇ ਕੰਪਨੀ ਅਤੇ ਉਸਦੇ ਪਾਇਲਟਾਂ ਦੇ ਵਿਚਕਾਰ ਹੋਰਹੇ ਤਨਾਵ ਵਿੱਚ ਸ਼ਾਮਲ ਸਨ,[8] ਉਹਨਾਂ ਨੇ ਏਅਰਲਾਈਨ ਨੂੰ ਉਸਦੀ ਕੀਮਤ ਘਟਾਉਣ ਦੀ ਚੇਤਾਵਨੀ ਦਿੱਤੀ,[9] ਅਤੇ ਆਪਣੀ ਸਲਾਹ ਨੂੰ ਸਾਰਵਜਨਿਕ ਕਰਦੇ ਹੋਏ ਏਅਰਲਾਈਨ ਨੂੰ ਸਹਾਇਕ ਕੰਪਨੀਆਂ ਤੋਂ ਲੈ ਲੈਣ ਦੀ ਹਿਦਾਇਤ ਦੇ ਦਿੱਤੀ I[10]

ਸਿੰਗਾਪੁਰ ਏਅਰਲਾਈਨਜ਼ ਦਾ ਹੈਡਕੁਆਰਟਰ ਸਿੰਗਾਪੁਰ ਦੇ ਚੈਂਗੀ ਖੇਤਰ ਵਿੱਚ ਚੈਂਗੀ ਏਅਰਪੋਰਟ ਦੁਆਰਾ, ਏਅਰਲਾਈਨ ਹਾਉਸ ਨੂੰ ਬਣਾਇਆ ਗਿਆ ਈ

ਬ੍ਰਾਂਡਿੰਗ

ਸੋਧੋ

ਬ੍ਰਾਂਡਿੰਗ ਅਤੇ ਪ੍ਚਾਰ ਦੀ ਕੋਸ਼ਿਸ਼ ਫ਼ਲਾਇਟ ਚਾਲਕਾਂ ਦੇ ਇਰਦਗਿਰਦ ਹੀ ਘੰਮਦੀ ਹੈ,[11][12] ਬਾਕੀ ਏਅਰਲਾਈਨਾਂ ਦੇ ਮੁਕਾਬਲੇ, ਜੋਕਿ ਆਮਤੌਰ ਤੇ ਏਅਰਕ੍ਰਾਫਟ ਅਤੇ ਸੇਵਾਵਾਂ ਤੇ ਜ਼ੋਰ ਦਿੰਦੇ ਹਨ I ਖਾਸਤੌਰਤੇ, ਇਸਦੀ ਲੱਕੜੀਆਂ ਜੋਕਿ ਫ਼ਲਾਇਟ ਅਟੈਂਡੈਂਟ ਹਨ ਜਿਹਨਾਂ ਨੂੰ ਸਿੰਗਾਪੁਰ ਗਰਲਜ਼ ਕਿਹਾ ਜਾਂਦਾ ਹੈ, ਉਹਨਾਂ ਦੀ ਪ੍ਰਮੋਸ਼ਨ ਕਰਕੇ, ਇਹਨਾਂ ਲੜਕੀਆਂ ਨੇ ਵਿਆਪਕ ਤੌਰ ਤੇ ਕਾਮਯਾਬੀ ਹਾਸਲ ਕੀਤੀ ਹੈ ਅਤੇ ਏਅਰਲਾਈਨਜ਼ ਦੇ ਇਸ਼ਤਿਹਾਰਾਂ ਅਤੇ ਪ੍ਕਾਸ਼ਨਾਂ ਵਿੱਚ ਇਹਨਾਂ ਦਾ ਹੋਣਾ ਬਹੁਤ ਹੀ ਆਮ ਗੱਲ ਹੈ I ਪਰ ਏਅਰ ਦੀ ਇੱਕ ਕਾਮਯਾਬ ਮਾਰਕੇਟਿੰਗ ਦੀ ਤਸਵੀਰ ਲਈ, “ਸਿੰਗਾਪੁਰ ਦੀ ਕੁੜੀ” ਤੇ ਖਾਸ ਧਿਆਨ ਦਵਾਉਣ ਲਈ ਨਿੰਦਾ ਵੀ ਕੀਤੀ ਗਈ ਹੈ I[13]

ਸਿੰਗਾਪੁਰ ਏਅਰਲਾਈਨ ਦਾ ਨਿਸ਼ਾਨ ਚਿੰਨ੍ਹ ਇੱਕ ਪੰਛੀ ਹੈ, ਇਸਦੀ ਪ੍ਰੇਰਣਾ ਚਾਂਦੀ ਦੇ ਕਿ੍ਸ ਤੋਂ ਲਿਤੀ ਗਈ ਹੈ,[14] ਜੋਕਿ ਕੇਰਿਸ ਤੋਂ ਆਇਆ ਹੈ, ਇਹ ਦਖਣ ਪੂਰਬੀ ਏਸ਼ੀਆ ਦਾ ਇੱਕ ਖੰਜ਼ਰ ਹੈ ਜਿਸਦਾ ਖੇਤਰੀ ਮਿੱਥ ਅਤੇ ਲੋਕਧਾਰਾ ਵਿੱਚ ਬਿਆਨ ਹੈ I

ਹਵਾਲੇ:

ਸੋਧੋ
  1. "Singapore Girl - You're a Great Way To Fly". Retrieved 24 April 2015.
  2. "SIA Engineering Company incorporates joint venture with Boeing". The Straits Times. 7 October 2015.
  3. "Airline Spotlight: Singapore Airlines". FlightNetwork. Archived from the original on 4 ਅਪ੍ਰੈਲ 2016. Retrieved 10 February 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  4. Mutzabaugh, Ben (14 December 2010). "U.S., European airlines no longer world's biggest, IATA says". USA Today. Retrieved 16 May 2011.
  5. "On-Board Singapore Airlines". cleartrip.com. Archived from the original on 17 ਅਗਸਤ 2016. Retrieved 2 January 2017. {{cite web}}: Unknown parameter |dead-url= ignored (|url-status= suggested) (help)
  6. "Financial Results For Year Ended 31 Mar 2014" (PDF). Singapore Airlines. 2012. Archived from the original (PDF) on 14 July 2014. Retrieved 29 July 2014. {{cite web}}: Unknown parameter |dead-url= ignored (|url-status= suggested) (help)
  7. "Singapore moves to defend air-hub status as no-frills rivalry heats up". USA Today. 7 April 2005. Retrieved 1 September 2007.
  8. "A lot more active". LittleSpeck.Com. 12 November 2006. Archived from the original on 16 ਫ਼ਰਵਰੀ 2012. Retrieved 2 ਜਨਵਰੀ 2017. {{cite web}}: Unknown parameter |dead-url= ignored (|url-status= suggested) (help)
  9. "SIA could lag as challengers rise". The Taipei Times. 15 January 2004.
  10. "Singapore Airlines". Rehlat. 30 December 2005.
  11. Loizos Heracleous, Jochen Wirtz and Nitin Pangarkar (2006). Flying High in a Competitive Industry: Cost-effective Service Excellence at Singapore Airlines. McGraw-Hill. p. 217. ISBN 0-07-124964-8.
  12. Heracleous, Loizos (2009). Flying High in a Competitive Industry – Secrets of the World's Leading Airline. Singapore: McGraw-Hill. p. 256. ISBN 978-0-07-128196-6.
  13. Jan Dahinten (19 January 2007). "Singapore Girl faces makeover as airline looks to update image". The Scotsman. UK.
  14. Hickson, Ken (2015). Mr SIA Fly Past: Introducing the life and times of a legend. World Scientific. p. 26. ISBN 978-981-4596-44-2.