ਸੀਤਾ ਹਿੰਦੂ ਧਰਮ ਦੇ ਵਿੱਚ ਭਗਵਾਨ ਰਾਮ ਦੀ ਪਤਨੀ ਅਤੇ ਮਾਤਾ ਲਕਸ਼ਮੀ ਦੀ ਅਵਤਾਰ ਹੈ। ਇਹ ਰਾਮਾਇਣ ਦੇ ਮੂਖ ਇਸਤਰੀ ਕਿਰਦਾਰ ਹਨ।