ਸੀਰੀ ਕਿਲ੍ਹਾ
ਸੀਰੀ ਕਿਲ੍ਹਾ,ਨਵੀ ਦਿੱਲੀ ਵਿੱਚ ਹੈ। ਇਸਦੀ ਸਥਾਪਨਾ ਅਲਾਉੱਦੀਨ ਖ਼ਿਲਜੀ ਨੇ ਕਰਵਾਈ ਹੋ ਕਿ ਇੱਕ ਤੁਰਕੀ(ਅਫ਼ਗ਼ਾਨ)ਸੀ ਅਤੇ ਉਸ ਸਮੇਂ ਦਿੱਲੀ ਦਾ ਸ਼ਾਸਕ ਸੀ।[1][2][3][4]
ਸੀਰੀ ਕਿਲ੍ਹਾ | |
---|---|
ਨਵੀਂ ਦਿੱਲੀ, ਭਾਰਤ | |
ਪੰਚਸ਼ੀਲ ਪਾਰਕ ਦੇ ਨੇੜੇ ਸਿਰੀ ਫੋਰਟ ਦੇ ਦੱਖਣੀ ਗੇਟ ਖੰਡਰ | |
ਕਿਸਮ | ਅਫਗਾਨ-ਸਲਜੁਕ-ਕਿਲ੍ਹਾ |
ਸਥਾਨ ਵਾਰੇ ਜਾਣਕਾਰੀ | |
Controlled by | ਭਾਰਤ ਸਰਕਾਰ |
Open to the public |
ਹਾਂ |
Condition | ਤਬਾਹੀ |
ਸਥਾਨ ਦਾ ਇਤਿਹਾਸ | |
Built | c. 1303 |
Built by | ਖਿਲਜੀ ਰਾਜਬੰਸ |
Materials | ਪੱਥਰ ਅਤੇ ਇੱਟ |
ਲੜਾਈਆਂ/ ਜੰਗ | ਦਿੱਲੀ ਦੇ ਮੰਗੋਲ ਘੇਰਾਬੰਦੀ |
ਇਤਿਹਾਸ
ਸੋਧੋਅਲਾਉੱਦੀਨ ਖ਼ਿਲਜੀ ਖ਼ਾਨਦਾਨ ਵਿਚੋਂ ਸਭ ਤੋਂ ਵਧੀਆ ਸ਼ਾਸਕ ਸੀ, ਕਿਉਂਕਿ ਉਸਨੇ ਦੱਖਣੀ ਭਾਰਤ ਨੂੰ ਦਬਾ ਕੇ ਦਿੱਲੀ ਦੇ ਦੂਸਰੇ ਸ਼ਹਿਰ ਸੀਰੀ ਨੂੰ ਸਥਾਪਿਤ ਕੀਤਾ। ਉਸ ਨੇ ਸੀਰੀ ਸ਼ਹਿਰ ਦੀ ਸਥਾਪਨਾ ਮੰਗ਼ੋਲਾਂ ਦੇ ਵਿਰੋਧ ਵਿੱਚ ਕੀਤੀ ਅਤੇ ਸੀਰੀ ਕਿਲਾ ਵੀ ਬਣਵਾਇਆ ਕਿਉਂਕਿ ਕਿਲਾ ਸ਼ਕਤੀ ਦਾ ਪ੍ਰਤੀਕ ਸਨ।ਸੀਰੀ ਹੁਣ ਨਵੀਂ ਦਿੱਲੀ ਦਾ ਭਾਗ ਹੈ। ਇਸ ਨੂੰ 1398 ਦੇ ਸਮੇਂ ਦੌਰਾਨ "ਦਰੂਲ ਖ਼ਲੀਫ਼ਾ" ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।[3]
ਬਣਤਰ
ਸੋਧੋਇਸਦੇ ਨੇ ੜੇ ਸ਼ਾਹਪੁਰ ਪਿੰਡ ਵਸਿਆ ਹੋਇਆ ਹੈ ਜੋ ਕਿ ਜਾਟਾ ਨੇ ਵਸਾਇਆ। ਸੀਰੀ ਕਿਲਾ ਉਤਰ-ਪੂਰਬ ਕੁਤਬ ਮੀਨਾਰ ਤੋਂ 5 ਕਿ.ਮਿ. ਦੂਰ ਪੁਰਾਣੀ ਦਿੱਲੀ ਤੱਕ ਫੈਲਿਆ ਪਹਿਲਾ ਇਸਲਾਮਿਕ ਸ਼ਹਿਰ ਸੀ। ਪਰ ਹੁਣ ਇਸਦਾ ਖੇਤਰ ਘੱਟ ਕੇ 1.7 ਕਿ.ਮੀ. ਤੱਕ ਰਹਿ ਗਿਆ।[5]
-
ਤੌਹਫੇ ਵਾਲੀ ਮਸਜ਼ਿਦ, ਸੀਰੀ ਕਿਲਾ, ਨੇੜੇ ਸ਼ਾਹਪੁਰ ਜਾਟ ਪਿੰਡ
ਸੀਰੀ ਕਿਲਾ ਖੇਡ ਕੰਪਲੈਕਸ
ਸੋਧੋਏਸ਼ੀਅਨ ਵੀਲੇਜ ਕੰਪਲੈਕਸ ਜਿਸਨੂੰ ਜਿਆਦਾ 'ਤਰ ਸੀਰੀ ਕਿਲਾ ਕੰਪਲੈਕਸ ਹੀ ਕਹਿ ਦਿਤਾ ਜਾਂਦਾ ਹੈ, ਦੀ ਸਾਂਭ ਸੰਭਾਲ ਦਾ ਕੰਮ 1982 ਵਿੱਚ ਹੋਈਆਂ ਖੇਡਾਂ ਨਾਲ ਸ਼ੁਰੂ ਹੋਇਆ।
ਸੀਰੀ ਕਿਲਾ ਖੇਡ ਕੰਪਲੈਕਸ ਅਤੇ ਗੂਲਮੋਹਰ ਬਗ਼ੀਚਾ |
ਸੀਰੀ ਕਿਲਾ ਖੇਡ ਕੰਪਲੈਕਸ |
ਫੋਟੋ ਗੈਲਰੀ
ਸੋਧੋ-
ਸੀਰੀ ਕਿਲ੍ਹੇ ਦੀ ਖੰਡਰ ਕੰਧ
-
ਸੀਰੀ ਕਿਲ੍ਹੇ ਦਾ ਆਡੀਟੋਰੀਅਮ
-
ਸੀਰੀ ਕਿਲ੍ਹੇ ਦੇ ਫਟਕ ਦੀ ਫਲਾਂਕਿੰਗ ਕੰਧ ਦਾ ਨੇੜਲੀ ਝਲਕ
-
ਸੀਰੀ ਕਿਲ੍ਹੇ ਦੀ ਪਾਰਕ ਦੀ ਖੰਡਰ ਕੰਧ
ਇਨ੍ਹਾਂ ਨੂੰ ਵੀ ਦੇਖੋ
ਸੋਧੋਹਵਾਲੇ
ਸੋਧੋ- ↑ Aitken, Bill (2001) [2002].
- ↑ Hedger-Gourlay, Fiona; Lindy Ingham; Jo Newton; Emma Tabor; Jill Worrell (2006-09-13).
- ↑ 3.0 3.1 "Siri Fort - The Fort of Ala-Ud-Din Khilji" Archived 2013-08-27 at the Wayback Machine..
- ↑ Sen, Sailendra (2013).
- ↑ Madan Mohan.