ਸੀ ਐਨ ਅੰਨਾਦੁਰੈ

ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ
(ਸੀ ਐਨ ਅੰਨਾਦੁਰਾਈ ਤੋਂ ਮੋੜਿਆ ਗਿਆ)

ਕੂੰਜੀਵਰਮ ਨਟਰਾਜਨ ਅੰਨਾਦੁਰਾਈ (ਤਮਿਲ਼: காஞ்சீவரம் நடராசன் அண்ணாதுரை) (15 ਸਤੰਬਰ 1909 – 3 ਫਰਵਰੀ 1969) ਆਮ ਪ੍ਰਸਿੱਧ ਨਾਂ ਅੰਨਾ, ਪ੍ਰਸਿੱਧ ਸਿਆਸਤਦਾਨ, ਤਮਿਲ ਨਾਡੂ ਦਾ ਪਹਿਲਾ ਗੈਰ-ਕਾਂਗਰਸੀ ਮੁੱਖ ਮੰਤਰੀ, ਦ੍ਰਵਿੜ ਮੁਨੇਤਰਾ ਕੜਾਗਮ ਪਾਰਟੀ ਦਾ ਬਾਨੀ ਸੀ। ਉਸਦੇ ਨਾਮ ਦੇ ਸੰਖੇਪ ਰੂਪ ਅੰਨਾ ਦਾ ਤਾਮਿਲ,ਵਿੱਚ ਅਰਥ ਵੱਡਾ ਭਰਾ ਹੈ।. ਉਸ ਦਾ ਜਨਮ ਇੱਕ ਬਹੁਤ ਹੀ ਆਮ ਪਰਿਵਾਰ ਵਿੱਚ ਹੋਇਆ ਸੀ।

ਸੀ ਐਨ ਅੰਨਾਦੁਰਾਈ
ਕੂੰਜੀਵਰਮ ਨਟਰਾਜਨ ਅੰਨਾਦੁਰਾਈ
ਤਮਿਲ ਨਾਡੂ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
ਫ਼ਰਵਰੀ 1967 – 3 ਫ਼ਰਵਰੀ 1969
ਪ੍ਰਧਾਨ ਮੰਤਰੀਇੰਦਰਾ ਗਾਂਧੀ
ਗਵਰਨਰਸਰਦਾਰ ਉੱਜਲ ਸਿੰਘ
ਤੋਂ ਪਹਿਲਾਂM. Bakthavatsalam
ਤੋਂ ਬਾਅਦV. R. Nedunchezhiyan (acting)
ਸੰਸਦ ਮੈਂਬਰ (ਰਾਜ ਸਭਾ), ਭਾਰਤ
ਦਫ਼ਤਰ ਵਿੱਚ
1962–1967
ਰਾਸ਼ਟਰਪਤੀSarvepalli Radhakrishnan
ਪ੍ਰਧਾਨ ਮੰਤਰੀਜਵਾਹਰ ਲਾਲ ਨਹਿਰੂ,
ਲਾਲ ਬਹਾਦਰ ਸ਼ਾਸਤਰੀ,
ਇੰਦਰਾ ਗਾਂਧੀ
Member of Madras Legislative Council
ਦਫ਼ਤਰ ਵਿੱਚ
1967–1969
ਪ੍ਰੀਮੀਅਰਸੀ ਐਨ ਅੰਨਾਦੁਰਾਈ
ਗਵਰਨਰਸਰਦਾਰ ਉੱਜਲ ਸਿੰਘ
Member of Madras State Legislative Assembly
ਦਫ਼ਤਰ ਵਿੱਚ
1957–1962
ਪ੍ਰੀਮੀਅਰਕੇ ਕਾਮਰਾਜ
ਗਵਰਨਰA. J. John, Anaparambil
Bhishnuram Medhi
ਤੋਂ ਪਹਿਲਾਂDeivasigamani
ਤੋਂ ਬਾਅਦS. V. Natesa Mudaliar
ਹਲਕਾਕਾਂਚੀਪੁਰਮ
ਨਿੱਜੀ ਜਾਣਕਾਰੀ
ਜਨਮ(1909-09-15)15 ਸਤੰਬਰ 1909
ਕਾਂਚੀਪੁਰਮ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਮੌਤ3 ਫਰਵਰੀ 1969(1969-02-03) (ਉਮਰ 59)
ਮਦਰਾਸ, ਤਮਿਲ ਨਾਡੂ, ਭਾਰਤ
ਸਿਆਸੀ ਪਾਰਟੀJustice party, ਦ੍ਰਵਿੜ ਮੁਨੇਤਰਾ ਕੜਾਗਮ
ਜੀਵਨ ਸਾਥੀਰਾਣੀ ਅੰਨਾਦੁਰਾਈ
ਕਿੱਤਾਸਿਆਸਤਦਾਨ