ਕੇ ਕਾਮਰਾਜ
ਭਾਰਤੀ ਰਾਜਨੇਤਾ
ਕੁਮਾਰਾਸਾਮੀ ਕਾਮਰਾਜ, ਉਰਫ ਕੇ ਕਾਮਰਾਜ, (15 ਜੁਲਾਈ 1903[1] – 2 October 1975[2]) ਤਾਮਿਲਨਾਡੂ ਤੋਂ ਭਾਰਤੀ ਸਿਆਸਤਦਾਨ ਸੀ ਜਿਹਨਾਂ ਨੂੰ 1960ਵਿਆਂ ਦੌਰਾਨ ਭਾਰਤੀ ਰਾਜਨੀਤੀ ਵਿੱਚ "Kingmaker" ਦੇ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਸੀ। 1954–1963 ਦੌਰਾਨ ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ। 1952–1954 ਅਤੇ 1969–1975 ਉਹ ਸੰਸਦ ਮੈਂਬਰ (ਲੋਕ ਸਭਾ) ਰਹੇ। ਉਹ ਆਪਣੀ ਸਾਦਗੀ ਅਤੇ ਅਖੰਡ ਇਮਾਨਦਾਰੀ ਲਈ ਜਾਣੇ ਜਾਂਦੇ ਸਨ।[1] ਤਮਿਲਨਾਡੁ ਦੀ ਰਾਜਨੀਤੀ ਵਿੱਚ ਬਿਲਕੁਲ ਹੇਠਲੇ ਸਤਰ ਤੋਂ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕਰ ਕੇ ਦੇਸ ਦੇ ਦੋ ਪ੍ਰਧਾਨਮੰਤਰੀ ਚੁਣਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਕਾਰਨ ਕਿੰਗਮੇਕਰ ਕਹੇ ਜਾਣ ਵਾਲੇ ਕਾਮਰਾਜ ਨੇ 60ਵਿਆਂ ਦੇ ਦਹਾਕੇ ਵਿੱਚ ਕਾਂਗਰਸ ਦੇ ਸੰਗਠਨ ਨੂੰ ਸੁਧਾਰਨ ਲਈ ਬਣਾਈ ਕਾਮਰਾਜ ਪਲਾਨ ਦੇ ਕਾਰਨ ਬੜੇ ਮਸ਼ਹੂਰ ਹੋਏ ਸਨ।
ਕੇ ਕਾਮਰਾਜ | |
---|---|
ਨਾਗਰਕੋਇਲ ਤੋਂ ਸੰਸਦ ਮੈਂਬਰ (ਲੋਕ ਸਭਾ) | |
ਦਫ਼ਤਰ ਵਿੱਚ 1967–1975 | |
ਤੋਂ ਪਹਿਲਾਂ | ਏ. ਨੇਸਾਮੋਨੀ |
ਤੋਂ ਬਾਅਦ | ਕੁਮਾਰੀ ਅਨੰਥਨ |
ਹਲਕਾ | ਨਾਗਰਕੋਇਲ |
ਤਾਮਿਲਨਾਡੂ ਰਾਜ ਵਿਧਾਨ ਸਭਾ ਮੈਂਬਰ, ਹਲਕਾ ਸਤੂਰ | |
ਦਫ਼ਤਰ ਵਿੱਚ 1957–1967 | |
ਤੋਂ ਪਹਿਲਾਂ | ਐਸ ਰਾਮਾਸਵਾਮੀ ਨਾਇਡੂ |
ਤੋਂ ਬਾਅਦ | ਐਸ ਰਾਮਾਸਵਾਮੀ ਨਾਇਡੂ |
ਹਲਕਾ | ਸਤੂਰ |
ਤਾਮਿਲਨਾਡੂ ਰਾਜ ਵਿਧਾਨ ਸਭਾ ਮੈਂਬਰ, ਹਲਕਾ, ਗੁਡੀਆਥਮ | |
ਦਫ਼ਤਰ ਵਿੱਚ 1954–1957 | |
ਤੋਂ ਪਹਿਲਾਂ | ਰਤਨਾਸਵਾਮੀ ਅਤੇ ਏ ਜੇ ਅਰੁੰਚਲਾ ਮੁਦਾਲੀਅਰ |
ਤੋਂ ਬਾਅਦ | ਵੀ ਕੇ ਕੋਥਾਨਦਾਰਮਨ ਅਤੇ ਟੀ ਮਾਨਵਾਲਨ |
ਹਲਕਾ | ਗੁਡੀਆਥਮ |
ਮਦਰਾਸ ਰਾਜ (ਤਾਮਿਲਨਾਡੂ) ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 1954–1963 | |
ਤੋਂ ਪਹਿਲਾਂ | ਸੀ ਰਾਜਗੋਪਾਲਾਚਾਰੀ |
ਤੋਂ ਬਾਅਦ | ਐਮ ਭਖਥਾਵਾਤਸਾਲਮ |
ਸ੍ਰੀਵਿੱਲੀਪੁਥੂਰ ਤੋਂ ਸੰਸਦ ਮੈਂਬਰ (ਲੋਕ ਸਭਾ) | |
ਦਫ਼ਤਰ ਵਿੱਚ 1952–1954 | |
ਤੋਂ ਪਹਿਲਾਂ | ਕੋਈ ਨਹੀਂ |
ਤੋਂ ਬਾਅਦ | ਐਸ ਐਸ ਨਟਰਾਜਨ |
ਹਲਕਾ | ਸ੍ਰੀਵਿੱਲੀਪੁਥੂਰ |
ਪ੍ਰਧਾਨ ਇੰਡੀਅਨ ਨੈਸ਼ਨਲ ਕਾਂਗਰਸ (ਸੰਗਠਨ) | |
ਦਫ਼ਤਰ ਵਿੱਚ 1967–1971 | |
ਤੋਂ ਪਹਿਲਾਂ | ਕੋਈ ਨਹੀਂ |
ਤੋਂ ਬਾਅਦ | ਮੋਰਾਰਜੀ ਦੇਸਾਈ |
ਪ੍ਰਧਾਨ ਇੰਡੀਅਨ ਨੈਸ਼ਨਲ ਕਾਂਗਰਸ | |
ਦਫ਼ਤਰ ਵਿੱਚ 1963–1967 | |
ਤੋਂ ਪਹਿਲਾਂ | ਨੀਲਮ ਸੰਜੀਵ ਰੈਡੀ |
ਤੋਂ ਬਾਅਦ | ਐਸ ਨਿਜਲਿਨਗੱਪਾ |
ਮਦਰਾਸ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ | |
ਦਫ਼ਤਰ ਵਿੱਚ 1946–1952 | |
ਤੋਂ ਬਾਅਦ | ਪੀ. ਸੁਬਰਾਮਨੀਅਮ |
ਨਿੱਜੀ ਜਾਣਕਾਰੀ | |
ਜਨਮ | ਵਿਰੁਧੁਨਗਰ, ਤਮਿਲਨਾਡੂ, ਭਾਰਤ | 15 ਜੁਲਾਈ 1903
ਮੌਤ | 2 ਅਕਤੂਬਰ 1975 ਚੇਨਈ, ਤਮਿਲਨਾਡੂ, ਭਾਰਤ | (ਉਮਰ 72)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਦਸਤਖ਼ਤ | |
ਹਵਾਲੇ
ਸੋਧੋ- ↑ 1.0 1.1 "Revised edition of book on Kamaraj to be launched, The Hindu 08 July 2009". Archived from the original on 10 ਮਈ 2011. Retrieved 12 ਮਾਰਚ 2014.
{{cite web}}
: Unknown parameter|dead-url=
ignored (|url-status=
suggested) (help) - ↑ "Crusading Congressman, Frontline Magazine, 15-28 September 2001". Archived from the original on 15 ਸਤੰਬਰ 2008. Retrieved 12 ਮਾਰਚ 2014.
{{cite web}}
: Unknown parameter|dead-url=
ignored (|url-status=
suggested) (help)