ਸੁਆਦ ਅਲ-ਸਾਬਾਹ
ਸੁਆਦ ਅਲ-ਮੁਬਾਰਕ ਅਲ-ਸਾਬਾਹ (ਜਨਮ 1942) ਇੱਕ ਕੁਵੈਤ ਅਰਥ ਸ਼ਾਸਤਰੀ, ਲੇਖਕ ਅਤੇ ਕਵੀ ਹੈ।
ਜਨਮ | 1942 (ਉਮਰ 81–82) |
---|---|
ਕੌਮੀਅਤ | ਕੁਵੈਤੀ |
ਅਦਾਰਾ | ਕੁਵੈਤ ਸਟੋਕ ਐਕਸਚੇਂਜ |
ਖੇਤਰ | Economist, writer |
ਅਲਮਾ ਮਾਤਰ | ਸਰੀ ਯੂਨੀਵਰਸਿਟੀ, ਯੂ.ਕੇ |
ਸੱਤਾਧਾਰੀ ਪਰਿਵਾਰ ਦੇ ਇੱਕ ਮੈਂਬਰ ਨੇ 1973 ਵਿੱਚ ਕਾਹਿਰਾ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਅਤੇ ਰਾਜਨੀਤੀ ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ 1981 'ਚ ਯੁਨਾਈਟੇਡ ਕਿੰਗਡਮ ਵਿੱਚ ਸਰੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਡਾਕਟਰੇਟ ਕੀਤੀ।[1]
ਕੈਰੀਅਰ
ਸੋਧੋਅਲ-ਸਾਬਾਹ ਦੱਖਣੀ ਪੂਰਬੀ ਏਸ਼ੀਆ ਲਈ ਵਿਸ਼ਵ ਮੁਸਲਿਮ ਮਹਿਲਾ ਸੰਗਠਨ ਦੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਹੈ ਅਤੇ ਅਰਬ ਬੁੱਧੀ ਦੇ ਫੋਰਮ ਦੇ ਟਰੱਸਟੀਆਂ ਅਤੇ ਕਾਰਜਕਾਰੀ ਕਮੇਟੀ ਦੇ ਬੋਰਡ ਵਿੱਚ ਹੈ।
ਪ੍ਰਕਾਸ਼ਨ
ਸੋਧੋਕੁਵੈਤ ਸਟਾਕ ਐਕਸਚੇਜ਼ ਦੇ ਨਿਰਦੇਸ਼ਕ, ਉਸਨੇ ਅੰਗਰੇਜ਼ੀ ਵਿੱਚ ਕੁਝ ਅਰਥ-ਵਿਵਸਥਾ ਨਾਲ ਸੰਬੰਧਿਤ ਪ੍ਰਕਾਸ਼ਨ ਲਿਖੇ ਹਨ ਜਿਵੇਂ ਇੱਕ ਤੇਲ ਦੀ ਆਰਥਿਕਤਾ ਅਤੇ ਕੁਵੈਤ ਵਿੱਚ ਵਿਕਾਸ ਯੋਜਨਾਬੰਦੀ: ਐਨਾਟੋਮੀ ਆਫ਼ ਏ ਕ੍ਰਾਈਸਿਸ ਆਰਥਿਕਤਾ।
ਇਹ ਵੀ ਦੇਖੋ
ਸੋਧੋ- Feminist economics
- List of feminist economists
ਹਵਾਲੇ
ਸੋਧੋ- ↑ "Souad Al-Mubarak Al-Sabah". Blackbird.vcu.edu. Retrieved 27 March 2015.