ਸੁਖਦੇਵ ਆਹਲੂਵਾਲੀਆ
ਸੁਖਦੇਵ ਆਹਲੂਵਾਲੀਆ (ਜਨਮ 5 ਜਨਵਰੀ, 1932) ਇੱਕ ਪੰਜਾਬੀ ਫ਼ਿਲਮ ਨਿਰਦੇਸ਼ਕ ਹੈ।
ਆਹਲੂਵਾਲੀਆ ਨੇ ਮੈਲੋਡਰਾਮਾ ਲਿਖਣ ਅਤੇ ਨਿਰਦੇਸ਼ਤ ਕਰਨ ਤੋਂ ਪਹਿਲਾਂ ਨਿਰਦੇਸ਼ਕ ਸੂਰਜ ਪ੍ਰਕਾਸ਼ ਨਾਲ ਮੋਡਰਨ ਸਟੂਡਿਓ ਵਿਚ ਸਹਾਇਕ ਕੈਮਰਾਮੈਨ ਦੇ ਤੌਰ 'ਤੇ ਫ਼ਿਲਮ ਉਦਯੋਗ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।[1] ਉਸਨੇ ਬਾਅਦ ਵਿੱਚ ਵੀਡੀਓ ਵਿੱਚ ਕੰਮ ਕੀਤਾ।[1]
ਉਸਦੀ ਫ਼ਿਲਮੋਗ੍ਰਾਫੀ ਵਿੱਚ ਸ਼ਾਮਿਲ ਹਨ: ਦੋ ਸ਼ੇਰ (1974), ਧਰਮਜੀਤ (1975), ਟਾਕਰਾ (1976), ਦੋ ਸ਼ੋਲੇ (1977), ਜੈ ਮਾਤਾ ਸ਼ੇਰਾਂ ਵਾਲੀ (1978), ਤਿਲ ਤਿਲ ਦਾ ਲੇਖਾ (1979), ਕੁੰਵਾਰਾ ਮਾਮਾ (1979), ਅੰਬੇ ਮਾਂ ਜਗਦੰਬੇ ਮਾਂ (1980), ਸਜਰੇ ਫੂਲ (1981), ਕਸ਼ਮੀਰਾ (1983), ਮਾਵਾਂ ਠੰਡੀਆਂ ਛਾਂਵਾਂ (1984), ਤਕਰਾਰ (1985), ਮਾਹੀ ਮੇਰਾ ਚੰਨ ਵਰਗਾ (1987), ਸੌਂਹ ਮੈਨੂੰ ਪੁੰਜਾ ਦੀ (1990) ਆਦਿ।[2]
ਹਵਾਲੇ
ਸੋਧੋ- ↑ 1.0 1.1 Rajadhyaksha, Ashish; Willemen, Paul (1999). [[[:ਫਰਮਾ:GBurl]] Encyclopedia of Indian Cinema] (Ebook). Routledge. p. 1927. ISBN 1579581463.
{{cite book}}
: Check|url=
value (help) - ↑ Rajadhyaksha, Ashish; Willemen, Paul (1999). [[[:ਫਰਮਾ:GBurl]] Encyclopedia of Indian Cinema] (Ebook). Routledge. p. 1927. ISBN 1579581463.
{{cite book}}
: Check|url=
value (help)Rajadhyaksha, Ashish; Willemen, Paul (1999). Encyclopedia of Indian Cinema (Ebook). Routledge. p. 1927. ISBN 1579581463.