ਸੁਖਵਿੰਦਰ ਸਿੰਘ

ਬਾਲੀਵੁੱਡ ਪਿੱਠਵਰਤੀ ਗਾਇਕ

ਸੁਖਵਿੰਦਰ ਸਿੰਘ (ਜਨਮ 18 ਜੁਲਾਈ 1974) ਬਾਲੀਵੁੱਡ ਦਾ ਇੱਕ ਪਿਠਵਰਤੀ ਗਾਇਕ ਹੈ। ਸੁਖਵਿੰਦਰ ਸਿੰਘ "ਛਈਆਂ-ਛਈਆਂ" ਗੀਤ ਗਾਉਣ ਨਾਲ ਮਸ਼ਹੂਰ ਹੋਇਆ ਅਤੇ ਇਸ ਗੀਤ ਨੂੰ ਗਾਉਣ 'ਤੇ ਇਨ੍ਹਾਂ ਨੂੰ 1999 ਵਿੱਚ "ਬੈਸਟ ਮੇਲ ਪਲੇਅਬੈਕ ਅਵਾਰਡ" ਵੀ ਮਿਲਿਆ।[ਹਵਾਲਾ ਲੋੜੀਂਦਾ]

ਸੁਖਵਿੰਦਰ ਸਿੰਘ
ਸਿੰਘ ਇੱਨ 2012
ਸਿੰਘ ਇੱਨ 2012
ਜਾਣਕਾਰੀ
ਉਰਫ਼ਸੁੱਖੀ, ਬਬਲੂ
ਜਨਮ (1974-07-18) 18 ਜੁਲਾਈ 1974 (ਉਮਰ 50)[1][2][3]
ਵੰਨਗੀ(ਆਂ)ਪਿਠਵਰਤੀ ਗਾਇਕ
ਕਿੱਤਾਗਾਇਕ, ਕੰਪੋਜ਼ਰ, ਅਦਾਕਾਰ, ਸ਼ਾਇਰ
ਸਾਲ ਸਰਗਰਮ1991–ਹੁਣ ਤੱਕ
ਵੈਂਬਸਾਈਟSukhwinderSinghOfficial.com

ਚੋਣਵਾਂ ਡਿਸਕੋਗ੍ਰਾਫੀ

ਸੋਧੋ

ਸੰਗੀਤ ਨਿਰਦੇਸ਼ਕ ਵਜੋ

ਸੋਧੋ
  • ਜੈੱਡ ਪਲੱਸ
  • ਰਾਕਤਾ ਚਰਿਹੱਲਾ 
  • ਹੱਲਾ ਬੋਲ
  • ਹਿੰਦੂਸਤਾਨ ਕੀ ਕਸਮ
  • ਬਲੈਕ ਐਂਡ ਵਾਇਟ
  • ਕੂਰਕਸ਼ੇਤਰ
  • ਅਸੀਵਾ
  • ਕਾਲਆ
  • ਕਾਫੀਲਾ

ਸਟੂਡੀਓ ਐਲਬਮ

ਸੋਧੋ
  • ਜਸ਼ਨ(2001)[4]

ਹਵਾਲੇ

ਸੋਧੋ
  1. Desai, Ishita (4 December 2012). "A Conversation With: Singer Sukhwinder Singh". New York Times. Retrieved 4 May 2014.
  2. Badola, Shreya (20 July 2012). "I want to get married now: Sukhwinder Singh". Mumbai: DNA. Retrieved 4 May 2014.
  3. "TDIM - Sukhwinder Singh Celebrates His Birthday - 18th July". MTV. 18 July 2014. Archived from the original on 9 ਨਵੰਬਰ 2014. Retrieved 1 October 2014. {{cite news}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ". Archived from the original on 2012-04-18. Retrieved 2016-08-25. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

ਸੋਧੋ