ਸੁਦਰਸ਼ਨ ਪਟਨਾਇਕ

ਭਾਰਤੀ ਕਲਾਕਾਰ, ਪਦਮ ਸ਼੍ਰੀ ਵਿਜੇਤਾ

ਸੁਦਰਸ਼ਨ ਪਟਨਾਇਕ (ਜਨਮ 15 ਅਪਰੈਲ 1977) ਓਡੀਸ਼ਾ ਰਾਜ ਤੋਂ ਰੇਤ ਦਾ ਕਲਾਕਾਰ ਹੈ। ਉਸਨੂੰ ਕਲਾ ਦੇ ਖੇਤਰ ਵਿੱਚ ਉੱਤਮ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮ ਸ਼ਰੀ ਨਾਲ ਸਨਮਾਨਿਤ ਕੀਤਾ। ਉਹ ਰੇਤ ਤੋਂ ਕਲਾਕ੍ਰਿਤੀਆਂ ਬਣਾਉਂਦਾ ਹੈ। [2]

ਸੁਦਰਸ਼ਨ ਪਟਨਾਇਕ
Sudarshan Patnaik Bengaluru Odia Ganesa Puja1.JPG
ਜਨਮ (1977-04-15) 15 ਅਪ੍ਰੈਲ 1977 (ਉਮਰ 42)
ਪੁਰੀ, ਉੜੀਸਾ, ਭਾਰਤ
ਪੇਸ਼ਾਰੇਤ ਦਾ ਕਲਾਕਾਰ
ਪੁਰਸਕਾਰਪਦਮ ਸ਼ਰੀ (2014) [1]
ਵੈੱਬਸਾਈਟwww.sandindia.com/home.html
Sand sculpture at Bandrabhan, Hoshangabad by Sudarshan Pattanaik

ਹਵਾਲੇਸੋਧੋ

  1. "Four person from Odisha to get Padma Shri award including Sand artist Sudarshan Patnaik". Odishadiary. 25 January 2014. Retrieved 26 January 2014. 
  2. Patnaik, Sudarshan. "Four people get Padma Shro".