ਸੁਧਾਰ ਘਰ (ਨਾਵਲ)

ਮਿੱਤਰ ਸੈਨ ਮੀਤ ਦਾ ਨਾਵਲ

ਸੁਧਾਰ ਘਰ ਮਿਤਰ ਸੈਨ ਮੀਤ ਦਾ 2006 ਵਿੱਚ ਛਪਿਆ ਹੋਇਆ ਨਾਵਲ ਹੈ ਜੋ ਕਿ ਪੰਜਾਬ ਦੇ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ ਦੀ ਕਹਾਣੀ ਬਿਆਨ ਕਰਦਾ ਹੈ।

ਪੁਰਸਕਾਰ ਸੋਧੋ

ਸਾਹਿਤ ਅਕਾਦਮੀ ਪੁਰਸਕਾਰ