ਹਿਸਾਬ ਵਿਚਸੁਨਹਿਰੀ ਅਨੁਪਾਤ (ਅੰਗਰੇਜ਼ੀ: golden ratio () ਇੱਕ ਖ਼ਾਸ ਨੰਬਰ ਹੈ ਜੋ ਕਿ ਲਗਭਗ 1.618 ਦੇ ਬਰਾਬਰ ਹੈ। ਇਸ ਨੂੰ ਯੂਨਾਨੀ ਬੋਲੀ ਦੇ ਅੱਖਰ φ (ਫਾਈ) ਨਾਲ ਲਿਖਦੇ ਹਨ। ਇਸ ਨੂੰ ਗੋਲਡਨ ਸੈਕਸ਼ਨ (ਲਾਤੀਨੀ: sectio aurea) ਜਾਂ ਗੋਲਡਨ ਮੀਨ (ਸੁਨਹਿਰੀ ਔਸਤ) ਵੀ ਕਹਿੰਦੇ ਹਨ।[1][2][3]

ਸੁਨਹਿਰੀ ਅਨੁਪਾਤ ਵਿੱਚ ਰੇਖਾ ਖੰਡ
ਸੁਨਹਿਰੀ ਚਤੁਰਭੁਜ (ਗੁਲਾਬੀ ਰੰਗੀ) ਦੀ ਲੰਬੀ ਭੁਜਾ a ਅਤੇ ਛੋਟੀ ਭੁਜਾ b ਹੈ, ਜਦੋਂ ਇਸਨੂੰ ਲੰਬਾਈ ਵਾਲੀ ਭੁਜਾ ਵਾਲੇ ਇੱਕ ਵਰਗ ਦੇ ਕੋਲ ਰੱਖਿਆ ਜਾਂਦਾ ਹੈa, ਇੱਕ ਸਮਰੂਪ ਸੁਨਹਿਰੀ ਚਤੁਰਭੁਜ ਬਣਾਏਗੀ ਜਿਸਦੀ ਲੰਬੀ ਭੁਜਾa + bਅਤੇ ਛੋਟੀ ਭੁਜਾa ਹੋਵੇਗੀ। ਇਸ ਨਾਲ ਇਹ ਸੰਬੰਧ  ਦਾ ਚਿੱਤਰ ਰੂਪ ਵਿੱਚ ਸਾਕਾਰ ਹੋ ਜਾਂਦਾ ਹੈ।

ਹਵਾਲੇ

ਸੋਧੋ
  1. Livio, Mario (2002). The Golden Ratio: The Story of Phi, The World's Most Astonishing Number. New York: Broadway Books. ISBN 0-7679-0815-5.
  2. Piotr Sadowski, The Knight on His Quest: Symbolic Patterns of Transition in Sir Gawain and the Green Knight, Cranbury NJ: Associated University Presses, 1996
  3. Richard A Dunlap, The Golden Ratio and Fibonacci Numbers, World Scientific Publishing, 1997