ਸੁਨਾਯਾਨਾ ਫੋਜ਼ਦਰ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਸ ਦੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਸ਼ੋਅ ਸੰਤਾਨ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਉਸਨੇ ਹੋਰ ਬਹੁਤ ਸਾਰੀ ਭਾਰਤੀ ਟੈਲੀਵਿਜ਼ਨ ਲੜੀਆਂ ਵਿੱਚ ਕੰਮ ਕੀਤਾ ਜਿਵੇਂ ਕਿ ਸਟਾਰ ਪਲੱਸ 'ਤੇ ਰਾਜਾ ਕੀ ਆਏਗੀ ਬਰਾਤ, ਰਹਿਣਾ ਹੈ ਤੇਰੀ ਪਲਕੋ ਕਿ ਛਾਓ ਮੇਂ, ਲਗੀ ਤੁਝਸੇ ਲਗਣ,[2] ਹਮਸੇ ਹੈ ਲਾਇਫ਼, ਕਬੂਲ ਹੈ, ਫੀਅਰ ਫਾਇਲ: ਡਰ ਕੀ ਸੱਚੀ ਤਸਵੀਰੇਂ,[3] ਸੁਪਰਕੋਪਸ ਬਨਾਮ ਸੁਪਰਵਿਲੈਨ,[4] ਸੀ.ਆਈ.ਡੀ,[5] ਸਾਵਧਾਨ ਇੰਡੀਆ,[6] ਮਾਹੀਸਾਗਰ, ਆਹਟ,[7] ਅਤੇ ਸਬ ਟੀਵੀ 'ਤੇ ਯਮ ਹੈ ਹਮ, ਸੋਨੀ ਟੀਵੀ 'ਤੇ ਏਕ ਰਿਸ਼ਤਾ ਸਾਂਝੇਦਾਰੀ ਕਾ ਆਦਿ।

ਸੁਨਾਯਾਨਾ ਫੋਜ਼ਦਰ
ਜਨਮ (1988-07-19) 19 ਜੁਲਾਈ 1988 (ਉਮਰ 36)[1]
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲਹੁਣ

ਟੈਲੀਵਿਜ਼ਨ

ਸੋਧੋ

ਹਵਾਲੇ

ਸੋਧੋ
  1. "Sunayana Fozdar Wiki and Biography". Filmy Folks. Retrieved 27 ਅਪਰੈਲ 2015.
  2. "Deegu, Yogendera and Sunayana to die in Laagi Tujhse Lagan". Tellychakkar. 28 ਦਸੰਬਰ 2011. Retrieved 27 ਅਪਰੈਲ 2015.
  3. "Sumana Das & Sunayana Fozdar in Fear Files". Times of India. 12 ਮਈ 2013. Retrieved 27 ਅਪਰੈਲ 2015.
  4. "Manit Joura, Kali Prasad Mukherjee and Sunayana Fozdar in Shapath's next Maha Movie". Tellychakkar. 29 ਜੁਲਾਈ 2013. Retrieved 27 ਅਪਰੈਲ 2015.
  5. "Raju Kher, Kiran Janjani, Raymon Singh and Sunayana Fozdar in CID". Tellychakkar. 28 ਅਕਤੂਬਰ 2013. Retrieved 27 ਅਪਰੈਲ 2015.
  6. "Sunayana Fozdar to feature in Life OK's Savdhan India". Tellychakkar. 31 ਦਸੰਬਰ 2014. Retrieved 27 ਅਪਰੈਲ 2015.
  7. "Naveen Saini, Parull Chaudhry and Sunayana Fozdar in Sony TV's Aahat". Tellychakkar. 7 ਅਪਰੈਲ 2015. Retrieved 27 ਅਪਰੈਲ 2015.