ਸੁਨੀਲ ਚੰਦਿਆਣਵੀ (ਜਨਮ 11 ਜੁਲਾਈ 1968) ਪੰਜਾਬੀ ਗ਼ਜ਼ਲਗੋ ਹੈ।

ਸੁਨੀਲ ਚੰਦਿਆਣਵੀ

ਸੁਨੀਲ ਦਾ ਜਨਮ ਮਾਤਾ ਸ਼੍ਰੀਮਤੀ ਪ੍ਰਕਾਸ਼ ਦੇਵੀ ਤੇ ਪਿਤਾ ਸ਼੍ਰੀ ਆਤਮਾ ਰਾਮ ਦੇ ਘਰ 11 ਜੁਲਾਈ 1968 ਨੂੰ ਚੰਦਿਆਣੀ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੋਇਆ।