ਭਾਰਤ ਦੀ ਸੁਪਰੀਮ ਕੋਰਟ

(ਸੁਪਰੀਮ ਕੋਰਟ ਤੋਂ ਰੀਡਿਰੈਕਟ)

ਭਾਰਤ ਦੀ ਉੱਚਤਮ ਅਦਾਲਤ ਜਾਂ ਭਾਰਤ ਦੀ ਸਰਵਉੱਚ ਅਦਾਲਤ ਜਾਂ ਭਾਰਤ ਦੀ ਸੁਪਰੀਮ ਕੋਰਟ ਭਾਰਤ ਦੀ ਸਿਖਰਲੀ ਕਾਨੂੰਨੀ ਅਥਾਰਿਟੀ ਹੈ ਜਿਸ ਨੂੰ ਭਾਰਤੀ ਸੰਵਿਧਾਨ ਦੇ ਭਾਗ 5, ਅਧਿਆਏ 4 ਦੇ ਤਹਿਤ ਸਥਾਪਤ ਕੀਤਾ ਗਿਆ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਸਰਵੳੁੱਚ ਅਦਾਲਤ ਦੀ ਭੂਮਿਕਾ ਸੰਘੀ ਅਦਾਲਤ ਅਤੇ ਭਾਰਤੀ ਸੰਵਿਧਾਨ ਦੇ ਰੱਖਿਅਕ ਦੀ ਹੈ।

ਭਾਰਤ ਦੀ ਉੱਚਤਮ ਅਦਾਲਤ
Emblem of the Supreme Court of India.svg
ਸਥਾਪਨਾ 28 ਜਨਵਰੀ, 1950
ਅਧਿਕਾਰ ਖੇਤਰ ਭਾਰਤ
ਸਥਾਨ ਨਵੀਂ ਦਿੱਲੀ
ਕੋਆਰਡੀਨੇਟ 28°37′20″N 77°14′23″E / 28.622237°N 77.239584°E / 28.622237; 77.239584ਗੁਣਕ: 28°37′20″N 77°14′23″E / 28.622237°N 77.239584°E / 28.622237; 77.239584
ਨਿਯੁਕਤੀ ਵਿਧੀ ਕਾਰਜਪਾਲਕ ਨਿਰਵਾਚਨ (ਯੋਗਤਾ ਲਾਗੁ)
ਅਥਾਰਿਟੀ ਭਾਰਤੀ ਸੰਵਿਧਾਨ
ਫੈਸਲੇ ਤੇ ਅਪੀਲ ਭਾਰਤ ਦੇ ਰਾਸ਼ਟਰਪਤੀ ਮਾਫ਼ੀ(ਕਲੀਮੈਂਸੀ)/ਸਜ਼ਾ ਮਾਫ਼ੀ
ਜੱਜ ਦਾ ਕਾਰਜਕਾਲ 65 ਸਾਲ ਉਮਰ
ਪਦਾਂ ਦੀ ਸੰਖਿਆ 31
ਵੈੱਬਸਾਈਟ supremecourtofindia.nic.in
ਭਾਰਤ ਦੇ ਮੁਖ ਨਿਆਏਧੀਸ਼
ਵਰਤਮਾਨ ਜਸਟਿਸ ਦੀਪਕ ਮਿਸ਼ਰਾ

ਹਵਾਲੇਸੋਧੋ