ਸੁਪਰ ਸਿੰਘ ਇੱਕ 2017 ਭਾਰਤੀ ਪੰਜਾਬੀ ਭਾਸ਼ਾ ਦੀ ਇੱਕ ਸੁਪਰਹੀਰੋ ਫ਼ਿਲਮ ਹੈ ਜੋ ਅਨੁਰਾਗ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਇਸ ਵਿੱਚ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਹਨ। ਸੁਪਰ ਸਿੰਘ ਨੂੰ 16 ਜੂਨ 2017 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਦਿਲਜੀਤ ਦੁਸਾਂਝ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਦੇ ਵਿਚਕਾਰ ਪੰਜਵੀਂ ਸਾਂਝ ਭਿਆਲੀ ਹੋ ਗਈ ਹੈ।[2]

ਸੁਪਰ ਸਿੰਘ
ਨਿਰਦੇਸ਼ਕਅਨੁਰਾਗ ਸਿੰਘ
ਲੇਖਕਅਨੁਰਾਗ ਸਿੰਘ
ਸਕਰੀਨਪਲੇਅਧੀਰਜ ਰਤਨ
ਅਨੁਰਾਗ ਸਿੰਘ
ਨਿਰਮਾਤਾਸੋਭਾ ਕਪੂਰ ਏਕਤਾ ਕਪੂਰ
ਅਨੁਰਾਗ ਸਿੰਘ
ਪਵਨ ਗਿੱਲ
ਸਿਤਾਰੇਦਿਲਜੀਤ ਦੁਸਾਂਝ
ਸੋਨਮ ਬਾਜਵਾ
ਪਵਨ ਮਲਹੋਤਰਾ
ਸਿਨੇਮਾਕਾਰAnshul Chobey
ਸੰਪਾਦਕManish More
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਰਿਲੀਜ਼ ਮਿਤੀ
  • 16 ਜੂਨ 2017 (2017-06-16)
ਮਿਆਦ
155 ਮਿੰਟ[1]
ਭਾਸ਼ਾਪੰਜਾਬੀ, ਹਿੰਦੀ

ਪਲਾਟ

ਸੋਧੋ

ਸੁਪਰ ਸਿੰਘ ਸੱਜਣ ਸਿੰਘ (ਦਿਲਜੀਤ ਦੁਸਾਂਝ) ਦੀ ਕਹਾਣੀ ਹੈ, ਜੋ ਆਪਣੀ ਮਾਂ ਨਾਲ ਕੈਨੇਡਾ ਵਿੱਚ ਰਹਿੰਦਾ ਹੈ। ਹਾਲਾਤ ਉਸ ਨੂੰ ਪੰਜਾਬ, ਭਾਰਤ ਵਿੱਚ ਆਪਣੇ ਜੱਦੀ ਪਿੰਡ ਵਾਪਸ ਲਿਆਉਂਦੇ ਹਨ ਜਿੱਥੇ ਉਸ ਨੂੰ ਅਚਾਨਕ ਸੁਪਰ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਆਪਣੇ ਆਪ ਨੂੰ ਸਾਕਾਰ ਕਰਨ ਦੇ ਰਾਹ' ਤੇ ਨਿਕਲ ਪੈਂਦਾ ਹੈ। 

ਕਲਾਕਾਰ 

ਸੋਧੋ

ਵਿਕਾਸ

ਸੋਧੋ

ਦਿਲਜੀਤ ਦੁਸਾਂਝ ਦੇ ਅਨੁਸਾਰ, ਸਾਲ 2012 ਵਿੱਚ ਜੱਟ ਅਤੇ ਜੂਲੀਅਟ ਦੀ ਰਿਲੀਜ਼ ਤੋਂ ਬਾਅਦ ਇੱਕ ਪੰਜਾਬੀ ਸੁਪਰਹੀਰੋ ਫ਼ਿਲਮ ਬਣਾਉਣ ਦਾ ਵਿਚਾਰ ਉਸਦੇ ਦਿਮਾਗ ਵਿੱਚ ਆਇਆ ਜਦੋਂ ਉਸ ਨੇ ਆਪਣੇ ਆਪ ਦੀ ਇੱਕ ਤਸਵੀਰ ਇੰਟਰਨੈਟ ਤੇ ਕਿਸੇ ਦੁਆਰਾ ਸੁਪਰਮੈਨ ਦੇ ਸਰੀਰ ਤੇ ਲਗਾਈ ਹੋਈ ਦੇਖੀ।[3]  ਫ਼ਿਲਮ ਦੇ ਮਹਿੰਗੇ ਬਜਟ ਦੇ ਕਾਰਨ, ਫ਼ਿਲਮ ਦੇ ਨਿਰਦੇਸ਼ਕ ਦਿਲਜੀਤ ਅਤੇ ਅਨੁਰਾਗ ਸਿੰਘ ਨੇ ਫ਼ਿਲਮ ਦੇ ਨਿਰਮਾਤਾ ਨੂੰ ਲੱਭਣ ਲਈ ਲਗਪਗ ਦੋ ਸਾਲ ਲਏ। ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਦੇ ਇੱਕ ਨਿਰਮਾਤਾ ਦੇ ਤੌਰ ਤੇ ਅੱਗੇ ਆਉਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲੀ। [4] ਸੁਪਰ ਸਿੰਘ ਅਦਾਕਾਰ ਦਿਲਜੀਤ ਦੋਸਾਂਝ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਦੇ ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2 ਅਤੇ ਪੰਜਾਬ 1984 ਅਤੇ ਡਿਸਕੋ ਸਿੰਘ ਦੇ ਬਾਅਦ ਪੰਜਵੀਂ ਸਾਂਝ ਹੈ ਅਤੇ ਏਕਤਾ ਕਪੂਰ ਦੀ ਸਭ ਤੋਂ ਪਹਿਲੀ ਪੰਜਾਬੀ ਉਤਪਾਦਨ ਹੈ। 17 ਜਨਵਰੀ 2017 ਨੂੰ ਬਾਲਾਜੀ ਮੋਸ਼ਨ ਪਿਕਚਰ ਦੁਆਰਾ ਫ਼ਿਲਮ ਦਾ ਪਹਿਲਾ ਸ਼ੋ ਪੇਸ਼ ਕੀਤਾ ਗਿਆ ਸੀ। [5]

ਸਾਉਂਡਟਰੈਕ

ਸੋਧੋ
Untitled
ਦੀ

 ਸੁਪਰ ਸਿੰਘ ਦੀ ਸਾਉਂਡਟਰੈਕ ਜਤਿੰਦਰ ਸ਼ਾਹ ਨੇ ਕੰਪੋਜ਼ ਕੀਤੀ ਹੈ ਜਦਕਿ ਬੋਲ ਰਣਬੀਰ ਸਿੰਘ ਅਤੇ  ਵੀਤ ਬਲਜੀਤ ਨੇ ਲਿਖੇ ਹਨ। .[7]

ਨੰ.ਸਿਰਲੇਖਗੀਤਕਾਰਸੰਗੀਤSinger(s)ਲੰਬਾਈ
1."ਹਵਾ ਵਿੱਚ"ਰਣਬੀਰ ਸਿੰਘ Singhਜਤਿੰਦਰ ਸ਼ਾਹਦਿਲਜੀਤ ਦੁਸਾਂਝ ਅਤੇ ਸੁਨੀਧਾ ਚੌਹਾਨ03:50
2."ਕਲੀਆਂ ਕੁਲੀਆਂ"Veet Baljitਜਤਿੰਦਰ ਸ਼ਾਹਦਿਲਜੀਤ ਦੁਸਾਂਝ03:24
3."ਹੋ ਗਿਆ ਟੱਲੀ"Veet Baljitਜਤਿੰਦਰ ਸ਼ਾਹਦਿਲਜੀਤ ਦੁਸਾਂਝ02:11
4."Glorious Gallan"ਰਣਬੀਰ ਸਿੰਘਜਤਿੰਦਰ ਸ਼ਾਹਦਿਲਜੀਤ ਦੁਸਾਂਝ03:03
5."ਸੁਪਰ ਸਿੰਘ ਜੀ ਆਏ ਆ"ਰਣਬੀਰ ਸਿੰਘਜਤਿੰਦਰ ਸ਼ਾਹTraditional Singers02:26
ਕੁੱਲ ਲੰਬਾਈ:14:50

ਰਿਸੈਪਸ਼ਨ

ਸੋਧੋ

ਬਾਕਸ ਆਫਿਸ

ਸੋਧੋ

ਫ਼ਿਲਮ ਦੁਨੀਆ ਭਰ ਵਿੱਚ ਲਗਭਗ 1100 ਸਕ੍ਰੀਨਾਂ ਤੇ ਚਲਾਈ ਗਈ। ਪੰਜਾਬੀ ਫ਼ਿਲਮ ਲਈ ਸਭ ਤੋਂ ਵੱਡਾ ਦਾਇਰਾ ਸੀ। ਇਹ ਕਾਰਸ 3 (ਭਾਰਤ ਵਿਚ) ਅਤੇ ਬੈਂਕ ਚੋਰ ਦੇ ਨਾਲ ਰਿਲੀਜ਼ ਕੀਤੀ ਗਈ ਸੀ।[8]

ਹਵਾਲੇ

ਸੋਧੋ
  1. "Super Singh". Book My Show.
  2. "Super Singh review round up: Diljit Dosanjh manages to tickle funny bone with superhero act". First Post.
  3. "Super Singh actor Diljit Dosanjh: Desi is wannabe, Pendu is the real swag". The Indian Express.
  4. "Why Diljit Dosanjh Is Crediting A Troll for the Idea of His Film Super Singh". NDTV.
  5. "Diljit Dosanjh to star in Ekta Kapoor's Punjabi superhero film". Hindustan Times.
  6. "Super Singh (Original Motion Picture Soundtrack)". iTunes Store.
  7. "Super Singh – Full Movie Audio Jukebox". YouTube.
  8. Indian B.O.: Slow Start For 'Cars 3' While Punjab Comedy 'Super Singh' Beats 'Bank-Chor'. Forbes.com. Retrieved on 1 November 2017.