ਜਤਿੰਦਰ ਸ਼ਾਹ ਇੱਕ ਭਾਰਤੀ ਸੰਗੀਤਕਾਰ[1][2] ਅਤੇ ਗਾਇਕ ਹੈ।[3] ਜਤਿੰਦਰ ਨੂੰ ਖਾਸ ਕਰਕੇ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿੱਚ ਉਸਦੇ ਕੰਮ ਕਰਕੇ ਜਾਣਿਆ ਜਾਂਦਾ ਹੈ। ਉਸਨੇ ਹਿੰਦੀ ਫ਼ਿਲਮਾਂ ਵਿੱਚ ਵੀ ਸੰਗੀਤਕਾਰ ਵਜੋਂ ਕੰਮ ਕੀਤਾ ਹੈ ਜਿਵੇਂ 'ਸੈਕੰਡ ਹਸਬੈਂਡ' ਅਤੇ 'ਦਿਲਵਾਲੀ ਜ਼ਾਲਿਮ ਗਰਲਫ਼ਰੈਂਡ' ਵਿੱਚ।[4] ਜਤਿੰਦਰ ਸ਼ਾਹ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੇ ਕਈ ਮਸ਼ਹੂਰ ਅਦਾਕਾਰਾਂ ਅਤੇ ਗਾਇਕਾਂ ਨਾਲ ਕੰਮ ਕਰ ਚੁੱਕਾ ਹੈ।

ਜਤਿੰਦਰ ਸ਼ਾਹ
ਜਨਮ ਦਾ ਨਾਂਜਤਿੰਦਰ ਸ਼ਾਹ
ਮੂਲਚੰਡੀਗੜ੍ਹ, ਪੰਜਾਬ, ਭਾਰਤ
ਵੰਨਗੀ(ਆਂ)ਬਾਲੀਵੁੱਡ, ਭੰਗੜਾ (ਸੰਗੀਤ), ਸੂਫ਼ੀ, ਲੋਕ ਸੰਗੀਤ
ਕਿੱਤਾਰਿਕਾਰਡ ਨਿਰਮਾਤਾ, ਸੰਗੀਤਕਾਰ, ਗਾਇਕ
ਲੇਬਲਵੱਖ-ਵੱਖ
ਸਬੰਧਤ ਐਕਟਗੁਰਦਾਸ ਮਾਨ

ਦਿਲਜੀਤ ਦੁਸਾਂਝ
ਅਮਰਿੰਦਰ ਗਿੱਲ
ਗਿੱਪੀ ਗਰੇਵਾਲ
ਐਮੀ ਵਿਰਕ
ਸਤਿੰਦਰ ਸਰਤਾਜ

ਸੁਨਿਧੀ ਚੌਹਾਨ

ਫ਼ਿਲਮਾਂ ਜਿਹਨਾਂ ਵਿੱਚ ਸੰਗੀਤਕਾਰ ਵਜੋਂ ਕੰਮ ਕੀਤਾਸੋਧੋ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ