ਸੁਮਨ ਕੁੰਡੂ ਭਾਰਤ ਦੀ ਇੱਕ ਪਹਿਲਵਾਨ ਹੈ। ਸੁਮਨ ਕੁੰਡੂ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ 63 ਕਿਲੋਗ੍ਰਾਮ ਫ੍ਰੀਸਟਾਈਲ ਸ਼੍ਰੇਣੀ ਵਿੱਚ ਮਹਿਲਾ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।[1] 

ਸੁਮਨ ਕੁੰਡੂ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਕਲਵਾ ਦਾ ਰਹਿਣ ਵਾਲਾ ਹੈ।

ਹਵਾਲੇ

ਸੋਧੋ
  1. Coach Ishwar Dahiya 12 time Bharat Kesari champion Wrestler Suman Kundu wins freestyle bronze - Hindustan Times Archived 20 October 2012 at the Wayback Machine.