ਸੁਮਨ ਲਤਾ ਭਗਤ ਇੱਕ ਭਾਰਤੀ ਸਿਆਸਤਦਾਨ ਅਤੇ ਜੰਮੂ ਅਤੇ ਕਸ਼ਮੀਰ ਸਰਕਾਰ ਵਿੱਚ ਸਿਹਤ ਅਤੇ ਮੈਡੀਕਲ ਸਿੱਖਿਆ ਦੀ ਸਾਬਕਾ ਮੰਤਰੀ ਹੈ।[1] ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਆਗੂ ਹੈ ਅਤੇ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਦੀ ਇੱਕ ਸੀਟ ਲਈ ਰਣਬੀਰ ਸਿੰਘ ਪੁਰਾ ਹਲਕੇ ਤੋਂ ਚੁਣੀ ਗਈ ਸੀ।[ਹਵਾਲਾ ਲੋੜੀਂਦਾ]

ਸੁਮਨ ਲਤਾ ਭਗਤ
ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ, ਜੰਮੂ ਅਤੇ ਕਸ਼ਮੀਰ ਸਰਕਾਰ
ਦਫ਼ਤਰ ਵਿੱਚ
2002 - 2008
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਹਵਾਲੇ

ਸੋਧੋ
  1. "J&K gets woman minister". www.tribuneindia.com. 12 February 2004. Retrieved 2018-01-23.