ਸੁਮਨ ਸ਼ਰਮਾ
ਸੁਮਨ ਸ਼ਰਮਾ ਨੂੰ ਖੇਡਾਂ ਦੇ ਖੇਤਰ 'ਚ 1983 ਨੂੰ ਬਾਸਕਟਬਾਲ ਦੇ ਅੰਤਰਗਤ ਆਪਣੀਆਂ ਪ੍ਰਾਪਤੀਆਂ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਬਾਸਕਟਬਾਲ ਵਿੱਚ ਪਹਿਲੀ ਮਹਿਲਾ ਸੀ, ਜਿਸਨੂੰ ਅਰਜੁਨ ਪੁਰਸਕਾਰ ਮਿਲਿਆ ਸੀ।[1] ਸ਼ਰਮਾ ਇੰਡੀਅਨ ਬਾਸਕਟਬਾਲ ਪਲੇਅਰਜ਼ ਐਸੋਸੀਏਸ਼ਨ ਦੇ ਪਹਿਲੇ ਵਾਈਸ ਚੇਅਰਮੈਨ ਵੀ ਹਨ।[2]
ਸੁਮਨ ਸ਼ਰਮਾ | |
---|---|
ਜਨਮ | ਅੰਮ੍ਰਿਤਸਰ (ਪੰਜਾਬ), ਭਾਰਤ | 24 ਜੂਨ 1958
ਜੀਵਨ
ਸੋਧੋਪਿਤਾ | ਸ਼. ਜੁਗਲ ਕਿਸ਼ੋਰ ਸ਼ਰਮਾ |
ਮਾਂ | ਸ਼੍ਰੀਮਤੀ. ਚੰਦਰ ਕਾਂਤਾ |
ਜਨਮ ਤਾਰੀਖ | 24 ਜੂਨ 1958 |
ਜਨਮ ਸਥਾਨ | ਅੰਮ੍ਰਿਤਸਰ (ਪੰਜਾਬ), ਭਾਰਤ |
ਸਿੱਖਿਆ | ਬੀ.ਏ., ਐਮ.ਪੀ. ਐਡੀ., ਐਮ.ਫ਼ਿਲ, ਪੀ.ਐਚ.ਡੀ. |
ਰਾਸ਼ਟਰੀ | 1978 ਤੋਂ 1984 ਤੱਕ |
ਅੰਤਰਰਾਸ਼ਟਰੀ | ਏਬੀਸੀ 1980-ਹਾਂਗ ਕਾਂਗ ਏ.ਬੀ.ਸੀ. 1982- ਟੋਕਿਓ (ਕਪਤਾਨ) ਏਸ਼ੀਆਈ ਖੇਡਾਂ 1982-ਦਿੱਲੀ ਏ.ਬੀ.ਸੀ. 1984-ਸ਼ੰਘਾਈ |
ਅਵਾਰਡ | ਅਰਜੁਨ ਅਵਾਰਡ -1979 ਐਮ.ਆਰ.ਐਸ. ਅਵਾਰਡ -1979 |