ਸੁਮਿਤੱਰਾ ਰਾਮਾਇਣ ਵਿੱਚ ਰਾਜਾ ਦਸ਼ਰਥ ਦੀ ਤੀਸਰੀ ਪਤਨੀ ਹਨ। ਇਹ ਲਕਸ਼ਮਨ ਅਤੇ ਸ਼ਤਰੂਘਣ ਦੀ ਮਾਂ ਹਨ।