ਸੁਮਿਤ ਕਾਲੀਆ (27 ਨਵੰਬਰ 1987 – 8 ਜੁਲਾਈ 2018) ਇੱਕ ਭਾਰਤੀ ਕ੍ਰਿਕਟਰ ਸੀ।[1] ਉਸਨੇ 2006-07 ਇੰਟਰ ਸਟੇਟ ਟਵੰਟੀ-20 ਟੂਰਨਾਮੈਂਟ ਵਿੱਚ ਪੰਜਾਬ ਲਈ ਦੋ ਟੀ-20 ਮੈਚ ਖੇਡੇ।[2] ਉਸਨੇ 2008 ਵਿੱਚ ਇੰਡੀਅਨ ਕ੍ਰਿਕੇਟ ਲੀਗ ਵਿੱਚ ਵੀ ਖੇਡਿਆ[3] ਅਤੇ 2014 ਇੰਡੀਅਨ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਦੀ ਨਿਲਾਮੀ ਲਈ ਰਜਿਸਟਰ ਕੀਤਾ ਗਿਆ ਸੀ।[4] ਹਿਮਾਚਲ ਪ੍ਰਦੇਸ਼ ਦੀ ਗੋਵਿੰਦ ਸਾਗਰ ਝੀਲ ਵਿੱਚ ਡੁੱਬਣ ਨਾਲ ਉਸਦੀ ਮੌਤ ਹੋ ਗਈ। ਉਹ 30 ਸਾਲਾਂ ਦਾ ਸੀ।[5][6]

Sumit Kalia
ਨਿੱਜੀ ਜਾਣਕਾਰੀ
ਜਨਮ(1987-11-27)27 ਨਵੰਬਰ 1987
ਮੌਤ8 ਜੁਲਾਈ 2018(2018-07-08) (ਉਮਰ 30)
ਸਰੋਤ: Cricinfo, 28 April 2021

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Sumit Kalia". ESPN Cricinfo. Retrieved 28 April 2021.
  2. "Inter State Twenty-20 Tournament, 2006/07: Punjab, Batting and bowling averages". ESPN Cricinfo. Retrieved 28 April 2021.
  3. "Openers rocket Ahmedabad to victory". ESPN Cricinfo. Retrieved 28 April 2021.
  4. "2014 Auction Register – as at 29 January 2014" (PDF). Cricinfo. ESPN. 30 January 2014. Retrieved 31 January 2014.
  5. "Two Punjab youth including cricketer Sumit Kalia drowns in Govind Sagar Lake in Himachal". Indian Express. Retrieved 28 April 2021.
  6. "Cricketer Sumit Kalia died by drowning". Jagran. Retrieved 28 April 2021.

ਬਾਹਰੀ ਲਿੰਕ

ਸੋਧੋ