ਸੁਮੇਧਾ ਜੈਸੇਨਾ
ਸੁਮੇਧਾ ਗੁਨਾਵਾਥੀ ਜੈਸੇਨਾ ਸ਼੍ਰੀਲੰਕਾ ਦੀ ਰਾਜਨੇਤਾ, ਸ਼੍ਰੀਲੰਕਾ ਦੀ ਸੰਸਦ ਦੀ ਮੈਂਬਰ ਅਤੇ ਇੱਕ ਸਰਕਾਰੀ ਕੈਬਨਿਟ ਮੰਤਰੀ ਹੈ। ਡਾ ਸੁਮੇਧਾ ਜੀ. ਜੈਸੇਨਾ 62 ਸਾਲ ਦੀ ਉਮਰ ਦੇ ਸ਼੍ਰੀਲੰਕਾ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਹਨ। ਸੁਮੇਧਾ ਜੀ. ਜੈਸੈਨਾ, ਆਪਣੇ ਰਾਜਨੀਤਿਕ ਕੈਰੀਅਰ ਦੇ 25 ਨਿਰੰਤਰ ਸਾਲਾਂ ਦੌਰਾਨ ਵੱਖ-ਵੱਖ ਕੈਬਨਿਟ ਮੰਤਰੀ ਦੇ ਅਹੁਦਿਆਂ 'ਤੇ ਰਹਿ ਚੁੱਕੀ ਹੈ। ਉਹ ਸਾਲਾਂ ਤੋਂ ਆਪਣੇ ਚੋਣ ਹਲਕੇ ‘ਮੋਨਾਰਗਲਾ’ ਦੀ ਬਹੁਤ ਵੱਡੀ ਸੇਵਾ ਕਰ ਰਹੀ ਹੈ। ਉਸ ਨੇ ਸ਼੍ਰੀਲੰਕਾ ਵਿੱਚ 2004 ਵਿੱਚ ਆਈ ਸੁਨਾਮੀ ਦੀ ਸਮਾਜਿਕ ਸੇਵਾਵਾਂ ਦੀ ਮੰਤਰੀ ਵਜੋਂ ਹੋਈ ਤਬਾਹੀ ਤੋਂ ਬਾਅਦ ਮੁੜ ਵਸੇਬੇ / ਮੁੜ ਉਸਾਰੀ ਪ੍ਰਕਿਰਿਆ ਵਿੱਚ ਵੱਡਾ ਯੋਗਦਾਨ ਪਾਇਆ।
Sumedha Jayasena | |
---|---|
Minister of Women's Affairs | |
ਦਫ਼ਤਰ ਵਿੱਚ 2000–2001 | |
Minister of Women Affairs & Social Welfare | |
Minister of Child Development & Women's Empowerment | |
Minister of Parliamentary Affairs | |
ਦਫ਼ਤਰ ਵਿੱਚ 2010 – 12 January 2015 | |
ਪਾਰਲੀਮੈਂਟ ਮੈਂਬਰ (Monaragala District) | |
ਦਫ਼ਤਰ ਸੰਭਾਲਿਆ 1994 | |
ਨਿੱਜੀ ਜਾਣਕਾਰੀ | |
ਜਨਮ | ਜੁਲਾਈ 29, 1952 |
ਕੌਮੀਅਤ | Sri Lankan |
ਸਿਆਸੀ ਪਾਰਟੀ | Sri Lanka Freedom Party |
ਹੋਰ ਰਾਜਨੀਤਕ ਸੰਬੰਧ | United People's Freedom Alliance |
ਰਿਹਾਇਸ਼ | 113 Diyawanna Gardens, Battaramulla |
ਰਾਜਨੀਤਿਕ ਕੈਰੀਅਰ
ਸੋਧੋ- 1989-1994 ਸੰਸਦ ਮੈਂਬਰ ਮੋਨਾਰਾਗਲਾ ਜ਼ਿਲ੍ਹਾ
- 1994-1999 ਬੋਧੀ ਮਾਮਲਿਆਂ ਦੀ ਉਪ-ਮੰਤਰੀ
- 1999-2005 ਸਮਾਜ ਸੇਵੀ ਮੰਤਰੀ
- 2005-2010 ਮਹਿਲਾ ਮਾਮਲਿਆਂ / ਸਸ਼ਕਤੀਕਰਨ ਮੰਤਰੀ
- 2010 – ਮੌਜੂਦਾ ਸੰਸਦੀ ਮਾਮਲਿਆਂ ਦੀ ਮੰਤਰੀ
ਹਵਾਲੇ
ਸੋਧੋ- "SUMEDHA G. JAYASENA". Directory of Members. Parliament of Sri Lanka. Archived from the original on 2010-10-13. Retrieved 2020-03-03.
{{cite web}}
: Unknown parameter|dead-url=
ignored (|url-status=
suggested) (help)