ਸੁਰਿੰਦਰਪਾਲ ਸਿੰਘ ਮੰਡ

ਸੁਰਿੰਦਰਪਾਲ ਸਿੰਘ ਮੰਡ ਪੰਜਾਬੀ ਵਾਰਤਕ ਵਿੱਚ ਅਹਿਮ ਹਸਤਾਖ਼ਰ ਹਨ ਜਿਨ੍ਹਾਂ ਦੀਆਂ ਰਚਨਾਵਾਂ ਕਿਤਾਬਾਂ ਤੋਂ ਇਲਾਵਾ ਸਾਰੇ ਹੀ ਪੰਜਾਬੀ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਨ੍ਹਾਂ ਮੁੱਖ ਰੂਪ ਵਿੱਚ ਨਿਬੰਧ ਅਤੇ ਆਲੋਚਨਾ ਨੂੰ ਹੀ ਅਪਣਾਇਆ ਹੈ।

ਲਿਖਤਾਂ

ਸੋਧੋ
  • ਹਾਸ਼ਮ ਦੀ ਕਿੱਸਾਕਾਰੀ
  • ਹੀਰ ਆਖਦੀ ਜੋਗੀਆ ਝੂਠ ਬੋਲੇਂ
  • ਸਾਡੇ ਸਮਿਆਂ ਦਾ ਸੱਚ
  • ਆਓ ਬੱਚਿਓ ਬਾਤ ਸੁਣਾਵਾਂ
  • ਸਤਰੰਗੀ ਪੀਂਘ
  • ਕਿੱਸਾਕਾਰੀ ਹਾਸ਼ਮ
  • ਮਨੁੱਖ ਦੀ ਪ੍ਰਕਿਰਤੀ
  • ਸੋਚਾਂ ਦੇ ਅੰਗ ਸੰਗ
  • ਸੁੱਚੀਆਂ ਤੇ ਸਦੀਵੀ ਗੱਲਾਂ
  • ਸਾਡੇ ਸਮਿਆਂ ਦੀ ਰਾਜਨੀਤੀ
  • ਜਿਊਣ ਦਾ ਸਲੀਕਾ