ਸੁਰਿੰਦਰ ਮੋਹਨ ਪਾਠਕ
(ਸੁਰੇਂਦਰ ਮੋਹਨ ਪਾਠਕ ਤੋਂ ਮੋੜਿਆ ਗਿਆ)
ਸੁਰਿੰਦਰ ਮੋਹਨ ਪਾਠਕ ਮਹਾਨ ਭਾਰਤੀ ਨਾਵਲ ਲੇਖਕਾਂ ਵਿੱਚੋਂ ਇੱਕ ਹੈ। ਉਸਨੇ ਹਿੰਦੀ ਭਾਸ਼ਾ ਵਿੱਚ ਲੱਗਪਗ 300 ਥਰਿਲਰ ਨਾਵਲ ਲਿਖੇ ਹਨ। ਸੁਰਿੰਦਰ ਮੋਹਨ ਪਾਠਕ ਦਾ ਜਨਮ 1 ਫਰਵਰੀ 1950 ਨੂੰ ਖੇਮਕਰਨ, ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਸਾਇੰਸ ਨਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਭਾਰਤੀ ਟੈਲੀਵਿਜ਼ਨ ਉਦਯੋਗ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਉਹ ਬਚਪਨ ਤੋਂ ਹੀ ਪੜ੍ਹਨ ਦਾ ਬੜਾ ਸ਼ੌਕੀਨ ਸੀ। ਉਸਨੇ ਆਪਣੀ ਜਵਾਨੀ ਦੇ ਦੇਣਾਂ ਵਿੱਚ ਹੀ ਬਹੁਤ ਸਾਰੇ ਕੌਮੀ ਅਤੇ ਅੰਤਰਰਾਸ਼ਟਰੀ ਲੇਖਕਾਂ ਨੂੰ ਪੜ੍ਹ ਲਿਆ ਸੀ।
ਸੁਰਿੰਦਰ ਮੋਹਨ ਪਾਠਕ | |
---|---|
ਜਨਮ | ਖੇਮਕਰਨ, ਪੰਜਾਬ, ਭਾਰਤ | 19 ਫਰਵਰੀ 1940
ਕਿੱਤਾ | ਨਾਵਲਕਾਰ, ਅਫਸਰ |
ਸ਼ੈਲੀ | crime fiction, murder mystery |
ਸਾਹਿਤਕ ਲਹਿਰ | Golden Age of Detective Fiction |
ਪ੍ਰਮੁੱਖ ਕੰਮ | The 65 Lakh Heist, Daylight Robbery, Mawali, Meena Murder Case, Asafal Abhiyaan, Khaali Vaar, Dhamki |
ਵੈੱਬਸਾਈਟ | |
www.smpathak.com |
ਬਾਹਰੀ ਲਿੰਕ
ਸੋਧੋ- Official Website Archived 2014-09-07 at the Wayback Machine.
- A latest interview with author by Hindustan Times Brunch Archived 2013-04-08 at the Wayback Machine.
- An Interview with The Author on ਯੂਟਿਊਬ
- A friendly discussion on ਯੂਟਿਊਬ
- Article by Pathak about Ibne Safi, the celebrated grandmaster of Urdu crime fiction
- Blaft English Translations Archived 2016-03-03 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |