ਸੁਰੱਈਆ ਅਜ਼ਮੀਨ (ਜਨਮ 29 ਮਈ 1999) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ।[1] ਉਸਨੇ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 10 ਫਰਵਰੀ 2017 ਨੂੰ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਦੱਖਣੀ ਅਫ਼ਰੀਕਾ ਦੇ ਖਿਲਾਫ਼ ਕੀਤੀ ਸੀ।[2]

ਸੁਰੱਈਆ ਅਜ਼ਮੀਨ
ਨਿੱਜੀ ਜਾਣਕਾਰੀ
ਜਨਮ (1999-05-29) 29 ਮਈ 1999 (ਉਮਰ 25)
ਜੋਯਪੁਰਹਾਟ, ਬੰਗਲਾਦੇਸ਼
ਬੱਲੇਬਾਜ਼ੀ ਅੰਦਾਜ਼ਸੱਜੇ ਹੱਥ ਵਾਲਾ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ ਦਾ ਮਾਧਿਅਮ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 26)11 ਫਰਵਰੀ 2017 ਬਨਾਮ ਦੱਖਣੀ ਅਫਰੀਕਾ
ਆਖ਼ਰੀ ਓਡੀਆਈ14 ਮਈ 2018 ਬਨਾਮ ਦੱਖਣੀ ਅਫਰੀਕਾ
ਸਰੋਤ: Cricinfo, 9 ਸਤੰਬਰ 2016

ਹਵਾਲੇ

ਸੋਧੋ
  1. "Suraiya Azmin". ESPN Cricinfo. Retrieved 9 September 2016.
  2. "ICC Women's World Cup Qualifier, 13th Match, Group B: Bangladesh Women v South Africa Women at Colombo (PSS), Feb 11, 2017". ESPN Cricinfo. Retrieved 10 February 2017.