ਸੁਹਜ ਸ਼ਾਸਤਰ ਬਾਰੇ ਲੈਕਚਰ

ਸੁਹਜਸ਼ਾਸਤਰ ਬਾਰੇ ਲੈਕਚਰ (German: Vorlesungen über die Ästhetik) ਹੀਗਲ ਦੇ ਹੇਡਲਬਰਗ ਵਿੱਚ 1818 ਅਤੇ ਬਰਲਿਨ ਵਿੱਚ 1820/21, 1823, 1826 ਅਤੇ 1828/29 ਦੇ ਯੂਨੀਵਰਸਿਟੀ ਲੈਕਚਰਾਂ ਦਾ ਸੰਕਲਨ ਹੈ। ਇਹ ਸੰਪਾਦਨਾ 1835 ਵਿੱਚ ਉਸਦੇ ਇੱਕ ਵਿਦਿਆਰਥੀ, ਹੇਨਰਿਖ ਗੁਸਤਾਵ ਹੋਥੋ ਨੇ ਹੀਗਲ ਦੇ ਹੱਥ-ਲਿਖਤ ਨੋਟਿਸਾਂ ਅਤੇ ਉਸਦੇ ਵਿਦਿਆਰਥੀਆਂ ਵਲੋਂ ਨੋਟ ਕੀਤੇ ਨੋਟਿਸਾਂ ਤੋਂ ਕੀਤੀ ਸੀ ਅਤੇ ਉਸ ਨੇ ਇਸ ਵਿੱਚ ਹੀਗਲ ਦੇ ਕੁਝ ਵਿਚਾਰਾਂ ਨੂੰ ਹੋਰ ਨਿੱਖਰੀ ਤਰਤੀਬ ਦਿੱਤੀ ਹੋ ਸਕਦੀ ਹੈ।[1]

ਸਕੈਚ: ਹੀਗਲ ਬਰਲਿਨ ਯੂਨੀਵਰਸਿਟੀ ਵਿਖੇ 1828 ਵਿੱਚ ਲੈਕਚਰ ਕਰ ਰਿਹਾ ਹੈ।

ਹਵਾਲੇ

ਸੋਧੋ
  1. G. W. F. Hegel, Aesthetics. Lectures on Fine Art, trans. T. M. Knox, 2 vols. Oxford: Clarendon Press, 1975.