ਸੁੰਘਾ ਜੁੰਗ ਇੱਕ ਦੱਖਣੀ ਕੋਰੀਆਈ ਗਿਟਾਰਿਸਟ ਹੈ।

ਸੁੰਘਾ ਜੁੰਗ
ਜਨਮ (1996-09-02) ਸਤੰਬਰ 2, 1996 (ਉਮਰ 28)
ਰਾਸ਼ਟਰੀਅਤਾਦੱਖਣੀ ਕੋਰੀਆਈ
ਹੋਰ ਨਾਮjwcfree (name of Youtube channel), @jungsungha, blueseaJSH
ਪੇਸ਼ਾਸੰਗੀਤਕਾਰ
ਸਰਗਰਮੀ ਦੇ ਸਾਲ8 ਸਤੰਬਰ 2001–ਹੁਣ ਤੱਕ
ਲਈ ਪ੍ਰਸਿੱਧFingerstyle guitar
ਵੈੱਬਸਾਈਟhttp://www.sunghajung.com

ਜੀਵਨ

ਸੋਧੋ

ਸੁੰਘਾ ਜੁੰਗ ਨੇ ਆਪਣੇ ਪਿਤਾ ਨੂੰ ਦੇਖਕੇ ਗਿਟਾਰ ਵਜਾਉਣਾ ਸ਼ੁਰੂ ਕੀਤਾ। ਉਸਨੇ ਪਹਿਲਾਂ ਪਿਆਨੋ ਸਿੱਖਿਆ ਪਰ ਉਸ ਵਿੱਚ ਉਸਦੀ ਦਿਲਚਸਪੀ ਨਾ ਬਣੀ ਬਲਕਿ ਉਸਨੂੰ ਗਿਟਾਰ ਹੀ ਭਾਉਂਦਾ ਰਿਹਾ।[1] ਸ਼ੁਰੂ ਸ਼ੁਰੂ ਵਿੱਚ ਉਸਦੇ ਪਿਤਾ ਨੇ ਉਸ ਨੂੰ ਗਿਟਾਰ ਸਿਖਾਇਆ। ਗਿਟਾਰ ਦੇ ਮੁਢਲੇ ਨਿਯਮ ਸਿੱਖਣ ਤੋਂ ਬਾਅਦ ਇਸਨੇ ਸੁਣਕੇ ਵਜਾਉਣ ਸ਼ੁਰੂ ਕਰ ਦਿੱਤਾ।

ਹਵਾਲੇ

ਸੋਧੋ
  1. "Sungha Jung interview -part 1". YouTube, uploaded by Fríðrikur Ellefsen. 2011-02-01. Retrieved 2014-02-26.