ਸੁੰਦਰਦਾਸ

ਭਾਰਤੀ ਕਵੀ

ਸੁੰਦਰਦਾਸ ਮੱਧਕਾਲੀ ਭਾਰਤ ਦਾ ਇੱਕ ਪ੍ਰਸਿਧ ਸੰਤ, ਕਵੀ, ਦਾਰਸ਼ਨਿਕ ਅਤੇ ਸਮਾਜਿਕ ਸੁਧਾਰਕ ਸੀ। ਉਹ ਦਾਦੂ ਦਿਆਲ. ਦਾ ਚੇਲਾ ਸੀ। ਉਸਦਾ ਜਨਮ 1596 ਵਿੱਚ ਭਾਰਤ ਦੇ ਰਾਜਸਥਾਨ ਰਾਜ ਦੇ ਦੌਸਾ ਸਥਾਨ ਤੇ ਹੋਇਆ ਸੀ। ਸੰਤ ਸੁੰਦਰਦਾਸ ਨੇ ਲਗਪਗ 48 ਕਿਤਾਬਾਂ ਲਿਖੀਆਂ। ਉਸਨੂੰ ਹਿੰਦੀ ਸਾਹਿਤ ਦੇ ਸੰਕਰਾਚਾਰੀਆ ਵਜੋਂ ਸਤਿਕਾਰਿਆ ਜਾਂਦਾ ਹੈ। ਉਸ ਦੀ ਮੌਤ 1689 ਵਿੱਚ ਹੋਈ।  ਉਸ ਨੂੰ ਆਮ ਤੌਰ ਤੇ ਸੰਤ ਕਵੀ ਸੁੰਦਰਦਾਸ ਵਜੋਂ ਜਾਣਿਆ ਜਾਂਦਾ ਹੈ।[ਹਵਾਲਾ ਲੋੜੀਂਦਾ]

ਸੁੰਦਰਦਾਸ

1997 ' ਚ ਭਾਰਤੀ ਡਾਕ ਵਿਭਾਗ ਉਸ ਦੇ ਚਿੱਤਰ ਵਾਲੀਇਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਸੀ।[1]

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
  • Sant Kavi Sunderdas biography at  hinduyouth.com