ਸੂਜ਼ਨੀ ਤਾਜਿਕਿਸਤਾਨ, ਉਜਬੇਕਿਸਤਾਨ, ਕਜ਼ਾਖ਼ਸਤਾਨ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਕਪੜੇ ਤੇ ਸੂਈ ਨਾਲ ਕੀਤੀ ਜਾਂਦੀ ਕਸ਼ੀਦਾਕਾਰੀ ਅਤੇ ਸਜਾਵਟੀ ਕੰਮ ਦੀ ਇੱਕ ਕਲਾ ਹੈ। ਸੂਜ਼ਨੀ ਸੂਈ ਲਈ ਫ਼ਾਰਸੀ ਸ਼ਬਦ ਸੂਜ਼ਨ (سوزن) ਤੋਂ ਬਣਿਆ ਹੈ। ਈਰਾਨ ਵਿੱਚ ਇਸ ਤਰ੍ਹਾਂ ਦੇ ਕੱਪੜਾ ਬਣਾਉਣ ਦੀ ਕਲਾ ਨੂੰ ਸੂਜ਼ਨਕਾਰੀ (سوزنکاری) ਜਾਂ ਸੂਜ਼ਨਦੋਜ਼ੀ (سوزن‌دوزی) ਆਖਦੇ ਹਨ।

Bokhara suzani with pomegranate design.

ਹਵਾਲੇ ਸੋਧੋ