ਸੂਬਾ ਬਦਖ਼ਸ਼ਾਂ

ਅਫ਼ਗਾਨਿਸਤਾਨ ਦਾ ਇੱਕ ਸੂਬਾ ਹੈ।

ਸੂਬਾ ਬਦਖ਼ਸ਼ਾਂ (Badakhshan Province) (ਪਸ਼ਤੋ ਬਦਖਸ਼ਾਨ ਵਲਾਏਤ, ਦਰੀ ਉਸਤਾਨ ਬਦਖਸ਼ਾਨ) ਅਫ਼ਗਾਨਿਸਤਾਨ ਦੇ ਚੌਂਤੀ ਸੂਬਿਆਂ ਵਿੱਚੋਂ ਇੱਕ ਹੈ। ਇਸ ਇਲਾਕ਼ੇ ਦਾ ਜਿਕਰ ਸਭ ਤੋਂ ਪਹਿਲਾਂ ਖ਼ੁਸ਼ਾਰੀਹ ਦੇ ਕੁਤਬੇ ਵਿੱਚ ਮਿਲਦਾ ਹੈ। ਦੇਸ਼ ਦੇ ਉੱਤਰ-ਪੂਰਬੀ ਭਾਗ ਵਿੱਚ ਹਿੰਦੂ ਕੁਸ਼ ਪਰਬਤਾਂ ਅਤੇ ਆਮੂ ਦਰਿਆ ਦੇ ਵਿੱਚ ਸਥਿਤ ਹੈ। ਇਹ ਇਤਿਹਾਸਿਕ ਬਦਖਸ਼ਾਨ ਖੇਤਰ ਦਾ ਹਿੱਸਾ ਹੈ। ਇਸਦਾ ਖੇਤਰਫਲ 44,059 ਵਰਗ ਕਿਮੀ ਹੈ ਅਤੇ ਇਸਦੀ ਆਬਾਦੀ ਸੰਨ 1212 ਵਿੱਚ ਲੱਗਪਗ 10 ਲੱਖ ਅਨੁਮਾਨਿਤ ਕੀਤੀ ਗਈ ਸੀ। ਅਫਗਾਨਿਸਤਾਨ ਨੂੰ ਚੀਨ ਦੁਆਰਾ ਨਿਅੰਤਰਿਤ ਤਿਬਤ ਅਤੇ ਸ਼ਿੰਜਿਆਂਗ ਖੇਤਰਾਂ ਨੂੰ ਜੋੜਨ ਵਾਲਾ ਦੁਰਗਮ ਵਾਖਾਨ ਗਲਿਆਰਾ ਵੀ ਇਸ ਪ੍ਰਾਂਤ ਵਿੱਚ ਆਉਂਦਾ ਹੈ।

ਸੂਬਾ ਬਦਖ਼ਸ਼ਾਂ
ولایت بدخشان
ਬਦਖ਼ਸ਼ਾਂ ਸੂਬੇ ਦੇ ਜ਼ਿਲ੍ਹੇ
ਬਦਖ਼ਸ਼ਾਂ ਸੂਬੇ ਦੇ ਜ਼ਿਲ੍ਹੇ
ਅਫ਼ਗਾਨਿਸਤਾਨ ਦੇ ਨਕਸ਼ੇ ਵਿੱਚ ਬਦਖ਼ਸ਼ਾਂ
ਅਫ਼ਗਾਨਿਸਤਾਨ ਦੇ ਨਕਸ਼ੇ ਵਿੱਚ ਬਦਖ਼ਸ਼ਾਂ
ਦੇਸ਼ ਅਫ਼ਗਾਨਿਸਤਾਨ
ਰਾਜਧਾਨੀFayzabad
ਸਰਕਾਰ
 • ਗਵਰਨਰAhmad Faisal Begzad
ਖੇਤਰ
 • ਕੁੱਲ44,059 km2 (17,011 sq mi)
ਆਬਾਦੀ
 (2012)[2]
 • ਕੁੱਲ9,04,700
 • ਘਣਤਾ21/km2 (53/sq mi)
ਸਮਾਂ ਖੇਤਰUTC+4:30
ISO 3166 ਕੋਡAF-BDS
ਮੁੱਖ ਭਾਸ਼ਾਵਾਂਫ਼ਾਰਸੀ, ਖੋਵਾਰ, ਪਸ਼ਤੋ, ਕਿਰਗਿਜ਼, ਸ਼ੁਗਨੀ, ਮੁੰਜੀ, ਇਸ਼ਕਾਸਿਮੀ, ਵਾਖੀ

ਹਵਾਲੇ

ਸੋਧੋ
  1. "Statoids".
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named cso