ਖੋਵਾਰ, ਜਿਸਨੂੰ  ਚਿਤਰਾਲੀ, ਕ਼ਾਸ਼ਕ਼ਾਰੀ ਅਤੇ ਅਰਨੀਆ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਦਾਰਦੀ ਸ਼ਾਖਾ ਦੀ ਇਕ ਇੰਡੋ-ਆਰੀਅਨ ਭਾਸ਼ਾ ਹੈ।[2]ਇਹ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਦੇ ਚਿਤਰਾਲ ਜਿਲ੍ਹੇ ਵਿੱਚ ਅਤੇ ਗਿਲਗਿਤ-ਬਾਲਤੀਸਤਾਨ ਦੇ ਕੁੱਝ ਗੁਆਂਢੀ ਇਲਾਕਿਆਂ ਵਿੱਚ ਲੱਗਪੱਗ ੪ ਲੱਖ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਦਾਰਦੀ ਭਾਸ਼ਾ ਹੈ। ਸ਼ੀਨਾ, ਕਸ਼ਮੀਰੀ ਅਤੇ ਕੋਹਿਸਤਾਨੀ ਵਰਗੀਆਂ ਹੋਰ ਦਾਰਦੀ ਭਾਸ਼ਾਵਾਂ ਦੇ ਮੁਕ਼ਾਬਲੇ ਵਿੱਚ ਖੋਵਾਰ ਉੱਤੇ ਈਰਾਨੀ ਭਾਸ਼ਾਵਾਂ ਦਾ ਪ੍ਰਭਾਵ ਜ਼ਿਆਦਾ ਹੈ ਅਤੇ ਇਸ ਵਿੱਚ ਸੰਸਕ੍ਰਿਤ ਦੇ ਤੱਤ ਘੱਟ ਹਨ। ਖੋਵਾਰ ਬੋਲਣ ਵਾਲੇ ਸਮੁਦਾਏ ਨੂੰ ਖੋਹ ਲੋਕ ਕਿਹਾ ਜਾਂਦਾ ਹੈ। ਖੋਵਾਰ ਆਮ ਤੌਰ ਉੱਤੇ ਅਰਬੀ-ਫਾਰਸੀ ਲਿਪੀ ਦੀ ਨਸਤਾਲੀਕ ਸ਼ੈਲੀ ਵਿੱਚ ਲਿਖੀ ਜਾਂਦੀ ਹੈ।

ਖੋਵਾਰ
ਚਿਤਰਾਲੀ
Lua error in package.lua at line 80: module 'Module:Lang/data/iana scripts' not found.
ਜੱਦੀ ਬੁਲਾਰੇਪਾਕਿਸਤਾਨ
ਇਲਾਕਾਚਿਤਰਾਲ ਜ਼ਿਲ੍ਹਾ
ਨਸਲੀਅਤਖੋ ਲੋਕ
Native speakers
2,90,000 (2004)[1]
ਹਿੰਦ-ਯੂਰਪੀ ਭਾਸ਼ਾਵਾਂ
Khowar alphabet (Arabic script)
ਭਾਸ਼ਾ ਦਾ ਕੋਡ
ਆਈ.ਐਸ.ਓ 639-3khw
Glottologkhow1242
ELPKhowar
ਭਾਸ਼ਾਈਗੋਲਾ59-AAB-aa
ਖੋਵਾਰ ਅੱਖਰ ਜੀਮ

ਚਿਤਰਾਲ ਵਿੱਚ ਇਹ ਜ਼ਬਾਨ ਬਹੁਗਿਣਤੀ ਆਬਾਦੀ ਦੀ ਜ਼ਬਾਨ ਹੈ ਅਤੇ ਇਸ ਜ਼ਬਾਨ ਨੇ ਚਿਤਰਾਲ ਵਿੱਚ ਬੋਲੀਆਂ ਜਾਣ ਵਾਲੀਆਂ ਹੋਰ ਜ਼ਬਾਨਾਂ ਉੱਤੇ ਆਪਣੇ ਅਸਰ ਛੱਡੇ ਹਨ। ਚਿਤਰਾਲ ਦੇ ਮੋਹਰੀ ਲੇਖਕਾਂ ਨੇ ਇਸ ਜ਼ਬਾਨ ਨੂੰ ਬਚਾਉਣ ਦੀ ਤਰਫ਼ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ। ਚਿਤਰਾਲ ਦੇ ਤਕਰੀਬਨ ਅੱਸੀ ਫੀਸਦੀ ਲੋਕਾਂ ਦੀ ਦੀ ਇਹ ਮਾਦਰੀ ਜ਼ਬਾਨ ਹੈ। ਖਵਾਰ ਅਕੈਡਮੀ ਨੇ ਚਿਤਰਾਲ ਅਤੇ ਉੱਤਰੀ ਇਲਾਕਿਆਂ ਦੀਆਂ ਜਿਨ੍ਹਾਂ ਲੋਪ ਹੋਣ ਵਾਲੀਆਂ ਜ਼ਬਾਨਾਂ ਨੂੰ ਬਚਾਉਣ ਲਈ ਯੂਨੈਸਕੋ ਨੂੰ ਅਪੀਲ ਕੀਤੀ ਹੈ ਉਨ੍ਹਾਂ ਜ਼ਬਾਨਾਂ ਵਿੱਚ ਖਵਾਰ ਜ਼ਬਾਨ ਸੂਚੀ ਵਿੱਚ ਉੱਪਰ ਹੈ। ਇਨ੍ਹਾਂ ਜ਼ਬਾਨਾਂ ਦੇ ਵਿਕਾਸ ਲਈ ਸਾਹਿਤ ਜਥੇਬੰਦੀਆਂ ਵੀ ਕੰਮ ਕਰ ਰਹੀਆਂ ਹਨ ਲੇਕਿਨ ਹੁਕੂਮਤੀ ਪਧਰ ਉੱਤੇ ਇਹ ਕੰਮ ਸੁਸਤੀ ਦਾ ਸ਼ਿਕਾਰ ਹੈ। ਅਤੇ ਚਿਤਰਾਲੀ ਜ਼ਬਾਨਾਂ ਇਮਤਿਆਜ਼ੀ ਸੁਲੂਕ ਦੀ ਜ਼ੱਦ ਵਿੱਚ ਹਨ।

ਸਾਹਮਣੇ ਮੱਧ ਵਾਪਸ
ਨੇੜੇ i u
ਮਿਡ e o
ਓਪਨ a

ਵਿਅੰਜਨ

ਸੋਧੋ
Labial Coronal Retroflex Palatal Velar Post-

velar

Glottal
Nasal mm nn
Stop voiceless pp tt ʈʈ kk (qq)
voiced bb dd ɖɖ gg
aspirated ʈʰ
Affricate voiceless tsts ʈʂʈʂ
voiced dzdz ɖʐɖʐ
aspirated tsʰ (?) ʈʂʰ tʃʰ
Fricative voiceless ff ss ʂʂ ʃʃ xx hh
voiced zz ʐʐ ʒʒ ɣɣ
Approximant ll(ʲ) ɫɫ jj ww
Rhotic ɾɾ

ਹਵਾਲੇ

ਸੋਧੋ
  1. ਫਰਮਾ:Ethnologue19
  2. electricpulp.com. "DARDESTĀN – Encyclopaedia Iranica".