ਸਿੰਧ (ਜਾਂ ਸਿੰਦ) ਪਾਕਿਸਤਾਨ ਦੇ ਚਾਰ ਸੂਬਿਆਂ ਵਿਚੋਂ ਇੱਕ ਸੂਬਾ ਹੈ। ਵੱਖਰੀਆਂ ਬੋਲੀਆਂ ਬੋਲਣ ਵਾਲਿਆਂ ਟੋਲੀਆਂ ਤੇ ਰਹਿਤਲਾਂ ਵਾਲੇ ਲੋਕ ਇਥੇ ਵਸਦੇ ਨੇ। ਪਾਕਿਸਤਾਨ ਬਣਨ ਤੋਂ ਮਗਰੋਂ ਇਥੇ ਉਰਦੂ ਬੋਲਣ ਵਾਲੇ ਭਾਰਤ ਤੋਂ ਆਏ। ਪਾਕਿਸਤਾਨ ਦੇ ਹੋਰ ਪਾਸਿਆਂ ਤੋਂ ਵੀ ਇਥੇ ਲੋਕ ਆ ਕੇ ਵਸ ਰਏ ਨੇ। ਸਿੰਧ ਦੇ ਲੈਂਦੇ ਤੇ ਉਤਲੇ ਪਾਸੇ ਬਲੋਚਿਸਤਾਨ, ਉੱਤਰ 'ਚ ਪੰਜਾਬ ਚੜ੍ਹਦੇ ਪਾਸੇ ਰਾਜਸਥਾਨ ਤੇ ਗੁਜਰਾਤ ਅਤੇ ਦੱਖਣ ਚ ਅਰਬੀ ਸਾਗਰ ਹੈ।

ਸਿੰਧ
ਝੰਡਾ
ਨਿਸ਼ਾਨ
ਰਾਜਕਾਰ: ਕਰਾਚੀ
ਰਕਬਾ: 140,914 km²
ਲੋਕ ਗਿਣਤੀ: 49,978,000

ਫੋਟੋ ਗੈਲਰੀ

ਸੋਧੋ