ਸੂਰਿਆਵਰਮਨ ਦੂਜਾ

(ਸੂਰਿਆਵਰਮੰਨ ੨ ਤੋਂ ਰੀਡਿਰੈਕਟ)

ਰਾਜਾ ਸੂਰਿਆਵਰਮੰਨ ਦੂਜਾ ਖਮੇਰ ਸਾਮਰਾਜ ਦਾ ਇੱਕ ਸਮਰਾਟ ਸੀ। ਇਸ ਨੇ 1113 ਤੋਂ 1150 ਤੱਕ ਰਾਜ ਕੀਤਾ।