ਸੇਂਟ ਐੰਜਲੋ ਫ਼ੋਰਟ ਨਾਂਅ ਦਾ ਕਿਲਾ 1505 ਵਿੱਚ ਭਾਰਤ ਦੇ ਪੁਰਤਗਾਲੀ ਗਵਰਨਰ ਫ਼੍ਰਾਸਿਸਕੋ ਦ ਅਲਮੀਡਾ ਨੇ ਬਨਵਾਇਆ ਸੀ।[1] ਇਸ ਤੋਂ ਬਾਅਦ ਇਹ ਕਿਲਾ ਡੱਚ ਲੋਕਾਂ,ਫਿਰ ਅਰਾੱਕਲ ਸਲਤਨਤ ਤੇ ਫੇਰ ਅੰਗਰੇਜ਼ਾਂ ਕੋਲ ਚਲਾ ਗਿਆ।ਇਹ ਕੰਣੂਰ,ਕੇਰਲ,ਭਾਰਤ ਵਿੱਚ ਸਥਿਤ ਹੈ।
{{cite news}}
|access-date=
|url=