ਕਨੂਰ
(ਕੰਣੂਰ ਤੋਂ ਮੋੜਿਆ ਗਿਆ)
ਕੰਣੂਰ (ਮਲਿਆਲਮ ਵਿੱਚ കണ്ണൂര്}}),ਜਿਸ ਨੂੰ ਕੇੰਨੋਰ ਵੀ ਆਖਿਆ ਜਾਂਦਾ ਹੈ,ਭਾਰਤ ਦੇ ਕੇਰਲ ਰਾਜ ਦਾ ਇੱਕ ਇਤਹਾਸਕ,ਸੈਰਗ਼ਾਹ,ਸਾਹਿਲੀ ਸ਼ਹਿਰ ਹੈ।
ਕੰਣੂਰ
കണ്ണൂര് Cannanore | |
---|---|
ਸ਼ਹਿਰ | |
Country | India |
State | ਕੇਰਲ |
District | ਕੰਣੂਰ ਜ਼ਿਲ਼ਾ |
Talukas | ਕੰਣੂਰ |
ਸਰਕਾਰ | |
• ਨਗਰਪਾਲਿਕਾ ਪ੍ਰਧਾਨ | ਏਮ: ਸੀ: ਸ਼੍ਰੀਜਾ (INC) |
ਆਬਾਦੀ (2011) | |
• ਸ਼ਹਿਰ | 63,795 |
• ਮੈਟਰੋ | 16,42,892 |
ਭਾਸ਼ਾਵਾਂ | |
• ਦਫ਼ਤਰੀ | ਮਲਿਆਲਮ, ਅੰਗਰੇਜ਼ੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਾਨਕ ਸਮਾਂ) |
ਪਿਨਕੋਡ | 670 0xx |
ਟੇਲੀਫ਼ੋਨ ਕੋਡ | 91 497 |
ਵਾਹਨ ਰਜਿਸਟ੍ਰੇਸ਼ਨ | KL-13 |
ਵੈੱਬਸਾਈਟ | www |
ਇਤਿਹਾਸ
ਸੋਧੋਪੇਰੀਪੱਲਸ ਆਫ਼ ਇਰੀਥਰੀਅਨ ਸੀ ਵਿੱਚ ਲਿਖੇ Naura ਨੌਰਾ ਨਾਲ ਇਸ ਨੂੰ ਪਛਾਣਿਆ ਗਿਆ ਹੈ। ਸੇਂਟ ਐੰਜਲੋ ਫ਼ੋਰਟ ਨਾਂਅ ਦਾ ਕਿਲਾ 1505 ਵਿੱਚ ਭਾਰਤ ਪੁਰਤਗਾਲੀ ਗਵਰਨਰ ਫ਼੍ਰਾਸਿਸਕੋ ਦ ਅਲਮੀਡਾ ਨੇ ਬਨਵਾਇਆ ਸੀ। ਇਸ ਤੋਂ ਬਾਅਦ ਇਹ ਕਿਲਾ ਡੱਚ ਲੋਕਾਂ,ਫਿਰ ਅਰਾੱਕਲ ਸਲਤਨਤ ਤੇ ਫੇਰ ਅੰਗਰੇਜ਼ਾਂ ਕੋਲ ਚਲਾ ਗਿਆ
ਭੂਗੋਲ ਅਤੇ ਆਬੋਹਵਾ
ਸੋਧੋਅਰਬ ਸਾਗਰ ਦੇ ਸਾਹਿਲ ਤੇ ਇਹ ਵੱਸਿਆ ਹੋਇਆ ਹੈ ਤੇ ਇੱਥੇ ਇੱਕ 3 ਕਿਲੋਮੀਟਰ ਸਾਹਿਲ ਪਇਆੰਬਲਮ ਹੈ।[1]
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਹੇਠਲਾ ਤਾਪਮਾਨ °C (°F) | 21.5 (70.7) |
22.3 (72.1) |
24.1 (75.4) |
25.6 (78.1) |
25.3 (77.5) |
23.6 (74.5) |
23.1 (73.6) |
23.1 (73.6) |
23.4 (74.1) |
23.5 (74.3) |
23.0 (73.4) |
22.0 (71.6) |
23.38 (74.08) |
ਬਰਸਾਤ mm (ਇੰਚ) | 4.8 (0.189) |
0.2 (0.008) |
52.3 (2.059) |
41.7 (1.642) |
206.6 (8.134) |
1,048.1 (41.264) |
875.5 (34.469) |
574.4 (22.614) |
200.8 (7.906) |
221.7 (8.728) |
103.3 (4.067) |
36.5 (1.437) |
3,365.9 (132.517) |
Source: [2] |
ਵੇਖਣ ਯੋਗ
ਸੋਧੋ]]
]]
- ↑ Climate: Kannur (Cannanore) Archived 2010-12-13 at the Wayback Machine. CalicutNet.com
- ↑ "weather and rainfall information of cannanore". Delhitourism.com. Archived from the original on 2012-10-04. Retrieved 2012-07-31.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆੰ
ਸੋਧੋ- ਦਫ਼ਤਰੀ ਵੇਬਸਾਈਟ Archived 2019-05-17 at the Wayback Machine.
- ਕੰਣੂਰ ਹਵਾਈ ਅੱਡਾ
- ਕੰਣੂਰ ਫ਼ੇਸਬੁੱਕ ਪੰਨਾ