ਸੇਂਟ ਕਿਟਸ ਅਤੇ ਨੇਵਿਸ

ਸੇਂਟ ਕਿਟਸ ਅਤੇ ਨੇਵਿਸ ਦਾ ਸੰਘ ਜਾਂ ਸੇਂਟ ਕ੍ਰਿਸਟੋਫ਼ਰ ਅਤੇ ਨੇਵਿਸ ਦਾ ਸੰਘ,[2] ਵੈਸਟ ਇੰਡੀਜ਼ ਵਿੱਚ ਸੰਘੀ ਦੋ-ਟਾਪੂਈ ਦੇਸ਼ ਹੈ ਜੋ ਲੀਵਾਰਡ ਟਾਪੂਆਂ 'ਤੇ ਵਸਿਆ ਹੋਇਆ ਹੈ। ਇਹ ਖੇਤਰਫਲ ਅਤੇ ਅਬਾਦੀ, ਦੋਹਾਂ ਪੱਖੋਂ, ਅਮਰੀਕਾ ਮਹਾਂਦੀਪਾਂ ਦਾ ਸਭ ਤੋਂ ਛੋਟਾ ਖ਼ੁਦਮੁਖਤਿਆਰ ਦੇਸ਼ ਹੈ।

ਸੇਂਟ ਕਿਟਸ ਅਤੇ ਨੇਵਿਸ ਦਾ ਸੰਘ
Flag of ਸੇਂਟ ਕਿਟਸ ਅਤੇ ਨੇਵਿਸ
Coat of arms of ਸੇਂਟ ਕਿਟਸ ਅਤੇ ਨੇਵਿਸ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Country Above Self"
"ਖ਼ੁਦ ਤੋਂ ਪਹਿਲਾਂ ਮੁਲਕ"
ਐਨਥਮ: O Land of Beauty!
ਹੇ ਸੁਹੱਪਣ ਦੀ ਧਰਤੀ!
Royal anthem: God Save the Queen
ਰੱਬ ਰਾਣੀ ਦੀ ਰੱਖਿਆ ਕਰੇ
Location of ਸੇਂਟ ਕਿਟਸ ਅਤੇ ਨੇਵਿਸ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਾਸਤੈਰ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
(੨੦੦੦)
੯੦.੪% ਕਾਲੇ
੫.੦% ਮੁਲਾਤੋ
੩.੦% ਪੂਰਬੀ ਭਾਰਤੀ
੧.੦% ਗੋਰੇ
੦.੬% ਹੋਰ
ਵਸਨੀਕੀ ਨਾਮਕਿਟਸੀ
ਨੇਵਿਸੀ
ਕਿਟੀ-ਨੇਵੀ
ਸਰਕਾਰਸੰਘੀ ਸੰਵਿਧਾਨਕ
ਰਾਜਸ਼ਾਹੀ ਹੇਠ
ਸੰਸਦੀ ਲੋਕਤੰਤਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਗਵਰਨਰ-ਜਨਰਲ
ਸਰ ਕਥਬਰਟ ਸੇਬਾਸਚਿਅਨ
• ਪ੍ਰਧਾਨ ਮੰਤਰੀ
ਡੈਂਜ਼ਿਲ ਡਗਲਸ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
੧੯ ਸਤੰਬਰ ੧੯੮੩
ਖੇਤਰ
• ਕੁੱਲ
261 km2 (101 sq mi) (੨੦੭ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ਜੁਲਾਈ ੨੦੦੫ ਅਨੁਮਾਨ
੫੧,੩੦੦ (੨੦੯ਵਾਂ)
• ਘਣਤਾ
[convert: invalid number] (੬੪ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੮੯੫ ਮਿਲੀਅਨ[1]
• ਪ੍ਰਤੀ ਵਿਅਕਤੀ
$੧੫,੫੭੩[1]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੭੧੫ ਮਿਲੀਅਨ[1]
• ਪ੍ਰਤੀ ਵਿਅਕਤੀ
$੧੨,੭੨੮[1]
ਐੱਚਡੀਆਈ (੨੦੦੭)Decrease ੦.੮੩੮
Error: Invalid HDI value · ੬੨ਵਾਂ
ਮੁਦਰਾਪੂਰਬੀ ਕੈਰੀਬਿਆਈ ਡਾਲਰ (XCD)
ਸਮਾਂ ਖੇਤਰUTC-੪
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+੧-੮੬੯
ਇੰਟਰਨੈੱਟ ਟੀਐਲਡੀ.kn
ਅ. ਜਾਂ "ਸੇਂਟ ਕ੍ਰਿਸਟੋਫ਼ਰ ਅਤੇ ਨੇਵਿਸ ਦਾ ਸੰਘ"।
ਬ. ਉਹਨਾਂ ਵਾਸੀਆਂ ਲਈ ਜੋ ਇੱਕ ਟਾਪੂ 'ਤੇ ਰਹਿੰਦੇ ਹਨ ਪਰ ਜਿਹਨਾਂ ਦੇ ਮਾਪਿਆਂ ਦਾ ਜਨਮ ਕਿਸੇ ਹੋਰ ਟਾਪੂ 'ਤੇ ਹੋਇਆ ਸੀ।

ਇਸ ਸੰਘ ਰਾਜ ਦੀ ਰਾਜਧਾਨੀ ਅਤੇ ਸਰਕਾਰ ਦੇ ਸਦਰ-ਮੁਕਾਮ ਵੱਡੇ ਟਾਪੂ ਸੇਂਟ ਕਿਟਸ ਉੱਤੇ ਬਾਸਤੈਰ ਵਿਖੇ ਹਨ। ਛੁਟੇਰਾ ਟਾਪੂ ਨੇਵਿਸ, ਸੇਂਟ ਕਿਟਸ ਤੋਂ ੨ ਕਿਮੀ ਦੱਖਣ-ਪੂਰਬ ਵੱਲ "ਦ ਨੈਰੋਜ਼" ਨਾਮਕ ਖਾੜੀ ਦੇ ਪਾਰ ਸਥਿਤ ਹੈ।

ਹਵਾਲੇ

ਸੋਧੋ
  1. 1.0 1.1 1.2 1.3 "Saint Kitts and Nevis". International Monetary Fund. Retrieved 21 April 2012.
  2. Both the names Saint Christopher and Saint Kitts are given in the Constitution of Saint Christopher and Nevis.