ਸੇਂਟ ਜਾਨਸਟੋਨ ਫੁੱਟਬਾਲ ਕਲੱਬ

ਸੇੰਟ ਜੋਹਨਸਟੋਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ, ਇਹ ਪਰ੍ਤ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਮਕਦੀਰਮਿਡ ਪਾਰਕ, ਡਿਙਗਵਲ ਅਧਾਰਤ ਕਲੱਬ ਹੈ[2], ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।[3]

ਸੇੰਟ ਜੋਹਨਸਟੋਨ
ਪੂਰਾ ਨਾਮਸੇੰਟ ਜੋਹਨਸਟੋਨ ਫੁੱਟਬਾਲ ਕਲੱਬ
ਸੰਖੇਪਸੇੰਟ
ਸਥਾਪਨਾ੧੮੮੪[1]
ਮੈਦਾਨਮਕਦੀਰਮਿਡ ਪਾਰਕ
ਪਰ੍ਤ, ਸਕਾਟਲੈਂਡ
ਸਮਰੱਥਾ੧੦,੬੯੬[2]
ਪ੍ਰਧਾਨਸਟੀਵ ਬ੍ਰਾਊਨ
ਪ੍ਰਬੰਧਕਟਾੱਮੀ ਰਾਇਟ
ਲੀਗਸਕਾਟਿਸ਼ ਪ੍ਰੀਮੀਅਰਸ਼ਿਪ
ਵੈੱਬਸਾਈਟClub website

ਹਵਾਲੇ ਸੋਧੋ

  1. "Official club website history section". Archived from the original on 2013-08-05. Retrieved 2014-09-17. {{cite web}}: Unknown parameter |dead-url= ignored (help)
  2. 2.0 2.1 "St. Johnstone Football Club". Scottish Professional Football League. Retrieved 30 September 2013.
  3. http://int.soccerway.com/teams/scotland/saint-johnstone-fc/1912/

ਬਾਹਰੀ ਕੜੀਆਂ ਸੋਧੋ