ਸੇਂਟ ਪੀਏਰ ਅਤੇ ਮੀਕਲੋਂ
ਸੇਂਟ ਪੀਏਰ ਅਤੇ ਮੀਕਲੋਂ (ਫ਼ਰਾਂਸੀਸੀ: Collectivité territoriale de Saint-Pierre-et-Miquelon, ਫ਼ਰਾਂਸੀਸੀ ਉਚਾਰਨ: [sɛ̃.pjɛʁ.e.mi.klɔ̃]) ਇੱਕ ਖੁਦ-ਮੁਖਤਿਆਰ ਖੇਤਰ ਹੈ ਜੋ ਫ਼ਰਾਂਸ ਦੇ ਅਧੀਨ ਹੈ। overseas collectivity ਇਹ ਉਤਰੀ-ਪੱਛਮੀ ਅਟਲਾਂਟਿਕ ਮਹਾਂਸਾਗਰ ਵਿੱਚ ਕੈਨੇਡਾ ਦੇ ਨੇੜੇ ਸਥਿਤ ਹੈ।[1] ਇਹ ਨਵੇਂ ਫ਼ਰਾਂਸ ਦੇ ਸਾਬਕਾ ਬਸਤੀਵਾਦੀ ਸਾਮਰਾਜ ਦਾ ਆਖਰੀ ਬਚਿਆ ਖੇਤਰ ਹੈ ਜੋ ਅੱਜ ਵੀ ਫ਼ਰਾਂਸ ਦੇ ਅਧੀਨ ਹੈ।[1]
ਹਵਾਲੇ
ਸੋਧੋ- ↑ 1.0 1.1 "Saint Pierre and Miquelon". ਦ ਵਰਲਡ ਫੈਕਟਬੁੱਕ. ਸੈਂਟਰਲ ਇੰਟੈਲੀਜੈਂਸ ਏਜੰਸੀ.
ਹੋਰ ਜਾਣਕਾਰੀ
ਸੋਧੋ- Thomas, Martin. "Deferring to Vichy in the Western Hemisphere: The St. Pierre and Miquelon Affair of 1941," International History Review (1997) 19#4 pp 809–835.
ਬਾਹਰਲੀਆਂ ਕੜੀਆਂ
ਸੋਧੋ- ਸੇਂਟ ਪੀਏਰ ਅਤੇ ਮੀਕਲੋਂ ਕਰਲੀ ਉੱਤੇ
- Local autonomous government of Saint-Pierre-et-Miquelon
- Government of Saint-Pierre-et-Miquelon (ਫ਼ਰਾਂਸੀਸੀ)
- Tourism and Travel in Saint-Pierre and Miquelon Archived 2014-01-14 at the Wayback Machine.
- Comité Régional du Tourisme (local government initiative) Archived 2014-07-05 at the Wayback Machine.
- History of Saint-Pierre and Miquelon