ਸੇਂਟ ਮਿਰੇਨ ਫੁੱਟਬਾਲ ਕਲੱਬ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸੇਂਟ ਮਿਰੇਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ, ਇਹ ਪੈਸਲੈ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਸੇਂਟ ਮਿਰੇਨ ਪਾਰਕ, ਪੈਸਲੈ ਅਧਾਰਤ ਕਲੱਬ ਹੈ, ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।[2]
ਪੂਰਾ ਨਾਮ | ਸੇਂਟ ਮਿਰੇਨ ਫੁੱਟਬਾਲ ਕਲੱਬ | ||
---|---|---|---|
ਸੰਖੇਪ | ਸੇਂਟਸ' | ||
ਸਥਾਪਨਾ | ੧੮੭੭ | ||
ਮੈਦਾਨ | ਸੇਂਟ ਮਿਰੇਨ ਪਾਰਕ, ਪੈਸਲੈ | ||
ਸਮਰੱਥਾ | ੮,੦੨੩[1] | ||
ਪ੍ਰਧਾਨ | ਸਟੀਵਰਟ ਗਿਲਮੋਰ | ||
ਪ੍ਰਬੰਧਕ | ਟਾੱਮੀ ਕ੍ਰੈਗ | ||
ਲੀਗ | ਸਕਾਟਿਸ਼ ਪ੍ਰੀਮੀਅਰਸ਼ਿਪ | ||
ਵੈੱਬਸਾਈਟ | Club website | ||
|
ਹਵਾਲੇ
ਸੋਧੋ- ↑ "St. Mirren Football Club". Scottish Professional Football League. Retrieved 30 September 2013.
- ↑ http://int.soccerway.com/teams/scotland/saint-mirren-fc/1916/
ਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਸੇਂਟ ਮਿਰੇਨ ਫੁੱਟਬਾਲ ਕਲੱਬ ਨਾਲ ਸਬੰਧਤ ਮੀਡੀਆ ਹੈ।
- ਸੇਂਟ ਮਿਰੇਨ ਫੁੱਟਬਾਲ ਕਲੱਬ ਅਧਿਕਾਰਕ ਵੈਬਸਾਈਟ Archived 2006-08-27 at the Wayback Machine.
- ਸੇਂਟ ਮਿਰੇਨ ਫੁੱਟਬਾਲ ਕਲੱਬ ਬੀਬੀਸੀ 'ਤੇ