ਸੇਗਾ (ਜਪਾਨੀ: セガ) ਇੱਕ ਕੰਪਨੀ ਹੈ ਵੀਡੀਓ ਗੇਮਾੰ ਬਣਾਉੰਦੀ ਹੈ। ਅਤੀਤ ਵਿੱਚ ਉਹ ਵੀਡੀਓ ਗੇਮ ਕੰਸੋਲ ਵੀ ਬਣਾਉੰਦੀ ਸੀ। ਓਹਨਾੰ ਦਾ ਮੁੱਖ ਦਫ਼ਤਰ  ਟੋਕਯੋ ਵਿੱਚ ਹੈ, ਜੋ ਜਪਾਨ ਵਿੱਚ ਇੱਕ ਸ਼ਹਿਰ ਹੈ। ਉਹਨਾੰ ਦੇ ਹੋਰ ਵੀ ਮਹਾੰਦੀਪਾੰ ਤੇ ਦਫਤਰ ਹਨ – ਜਿਵੇੰ, ਉੱਤਰ ਅਮਰੀਕਾ ਅਤੇ ਯੂਰਪ।   ਉਹਨਾੰ ਦੀਆੰ ਸਭ ਤੋੰ ਮਸ਼ਹੂਰ ਵੀਡੀਓ ਗੇਮਾੰ ਸੋਨਿਕ ਦਾ ਹੈਜਹੌਗ ਲੜੀ ਹਨ।

ਸੇਗਾ ਲੋਗੋ (1975-ਮੌਜੂਦਾ)

ਕੰਸੋਲ

ਸੋਧੋ
  • ਸੇਗਾ SG-1000 1983-1984
  • ਸੇਗਾ SG-1000 II 1984-1985
  • ਸੇਗਾ ਮਾਰਕ III 1985-1989 / ਸੇਗਾ ਮਾਸਟਰ ਸਿਸਟਮ 1986-2000

ਹੈਂਡਹੈਲਡ

ਸੋਧੋ