ਸੇਗੋਵੀਆ[1] ਸਪੇਨ ਦੇ ਖੁਦਮੁਖਤਿਆਰ ਖੇਤਰ ਕਾਸਤੀਲੇ ਅਤੇ ਲੇਓਨ ਦਾ ਇੱਕ ਸ਼ਹਿਰ ਹੈ। ਇਹ ਸੇਗੋਵੀਆ ਪ੍ਰਾਂਤ ਦੀ ਰਾਜਧਾਨੀ ਹੈ।

ਸੇਗੋਵੀਆ
250px
View of the façade of the ਸੇਗੋਵੀਆ ਗਿਰਜਾਘਰ, the ancient City Walls (8th century), and the Guadarrama mountains.
Flag of ਸੇਗੋਵੀਆCoat of arms of ਸੇਗੋਵੀਆ
ਸੇਗੋਵੀਆ ਦੀ ਸਪੇਨ ਵਿੱਚ ਸਥਿਤੀ
ਸੇਗੋਵੀਆ ਦੀ ਸਪੇਨ ਵਿੱਚ ਸਥਿਤੀ
Countryਫਰਮਾ:Country data ਸਪੇਨ
Autonomous communityਫਰਮਾ:Country data Castile and León
ProvinceSegovia
ComarcaCapital y Área Metropolitana
Judicial districtPartido de Segovia
ਸਰਕਾਰ
 • AlcaldePedro Arahuetes García (PSOE)
ਖੇਤਰ
 • ਕੁੱਲ163.59 km2 (63.16 sq mi)
ਉੱਚਾਈ
1,000 m (3,000 ft)
ਆਬਾਦੀ
 (2009)
 • ਕੁੱਲ56,660
 • ਘਣਤਾ350/km2 (900/sq mi)
ਵਸਨੀਕੀ ਨਾਂSegoviano, na
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code
40001-40006
Official language(s)ਸਪੇਨੀ
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਸ਼ਬਦ ਨਿਰੁਕਤੀ

ਸੋਧੋ

ਸੇਗੋਵੀਆ ਦਾ ਨਾਂ ਸੇਲਟੀਬੇਰੀਅਨ ਭਾਸ਼ਾ ਤੋਂ ਆਇਆ ਹੈ। ਇਸ ਸ਼ਹਿਰ ਦੇ ਪਹਿਲੇ ਵਾਸੀਆਂ ਨੇ ਇਸਦਾ ਨਾਂ ਸੇਗੋਬਰੀਗਾ ਰੱਖਿਆ। ਇਹ ਸ਼ਬਦ ਦੋ ਸੇਲਟੀਬੇਰੀਅਨ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਪਹਿਲਾ ਸੇਗੋ (Sego means victory) ਅਰਥਾਤ ਜਿੱਤ ਅਤੇ ਦੂਸਰਾ ਬਰੀਗਾ (briga mean city or strength) ਅਰਥਾਤ ਸ਼ਹਿਰ ਜਾਂ ਸ਼ਕਤੀ। ਇਸ ਤਰ੍ਹਾਂ ਇਸਨੂੰ ਜਿੱਤ ਦਾ ਸ਼ਹਿਰ ਵੀ ਕਿਹਾ ਜਾ ਸਕਦਾ ਹੈ। ਬਾਅਦ ਵਿੱਚ ਰੋਮਨਾਂ ਅਤੇ ਅਰਬਾਂ ਦੇ ਅਧੀਨ ਇਸਦਾ ਨਾਂ ਸੇਗੋਵੀਆ ਬਣ ਗਿਆ।

ਭੂਗੋਲ

ਸੋਧੋ

ਸਥਿਤੀ

ਸੋਧੋ
 
Aerial view showing part of the city.

ਸੇਗੋਵੀਆ ਇਬੇਰੀਆਈ ਟਾਪੂਨੁਮਾ ਵਿੱਚ ਵਾਲਾਦੋਲਿਦ ਅਤੇ ਸਪੇਨ ਦੇ ਰਾਜਧਾਨੀ ਮਾਦਰਿਦ ਦੇ ਨਜਦੀਕ ਸਥਿਤ ਹੈ। ਸੇਗੋਵੀਆ ਓਹਨਾਂ ਨੌ ਪ੍ਰਾਤਾਂ ਵਿਚੋਂ ਇੱਕ ਹੈ ਜਿਹੜੇ ਮਿਲ ਕੇ ਕਾਸਤੀਲੇ ਅਤੇ ਲੇਓਨ ਦੇ ਖੁਦਮੁਖਤਿਆਰ ਖੇਤਰ ਨੂੰ ਬਣਾਉਂਦੇ ਹਨ। ਉਹ ਬੁਰਗੋਸ ਦੇ ਗਵਾਂਢ ਵਿੱਚ, ਵਾਲਾਦੋਲਿਦ ਦੇ ਉੱਤਰ ਵਿੱਚ, ਅਵੀਲਾ ਦੇ ਪਛਮ ਵਿੱਚ, ਅਤੇ ਸੋਰੀਆ ਦੇ ਪੂਰਬ ਵਿੱਚ ਸਥਿਤ ਹੈ।

ਵਾਤਾਵਰਣ

ਸੋਧੋ

ਇਥੋਂ ਦਾ ਮੌਸਮ ਖੁਸ਼ਕ ਅਤੇ ਠੰਡਾ ਹੈ। ਇਸਦਾ ਸਲਾਨਾ ਤਾਪਮਾਨ 11.5 °C ਹੈ। ਇਸਦਾ ਘੱਟ ਤੋਂ ਘੱਟ ਤਾਪਮਾਨ −14 °C (ਦਸੰਬਰ ਵਿੱਚ) ਅਤੇ ਵੱਧ ਤੋਂ ਵੱਧ ਤਾਪਮਾਨ 39 °C (ਅਗਸਤ ਵਿੱਚ)। ਇੱਥੇ ਸਲਾਨਾ ਵਰਖਾ 520 ਮਿਲੀਮੀਟਰ ਹੈ।

ਇਤਿਹਾਸ

ਸੋਧੋ
 
ਸੇਗੋਵੀਆ ਦਾ ਕਿਲਾ.
 
The Segovia Cathedral as seen from the air.
 
San Andrés Gate.

ਵਿਰਾਸਤ

ਸੋਧੋ

1985 ਵਿੱਚ ਯੂਨੇਸਕੋ ਵਲੋਂ ਸੇਗੋਵੀਆ ਦੇ ਪੁਰਾਣੇ ਸ਼ਹਿਰ ਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਸੇਗੋਵੀਆ ਦੇ ਪੁਰਾਣੇ ਸ਼ਹਿਰ ਵਿੱਚ ਬਹੁਤ ਸਾਰੀ ਵਿਭਿਨਤਾ ਸਿਵਿਲ ਅਤੇ ਧਾਰਮਿਕ ਪੱਖੋਂ ਮਿਲਦੀ ਹੈ।

ਵਿਸ਼ਵ ਵਿਰਾਸਤ ਸ਼ਹਿਰ

ਸੋਧੋ
 
The Roman Aqueduct of Segovia.
ਸੇਗੋਵੀਆ ਦਾ ਪੁਰਾਣਾ ਸ਼ਹਿਰ ਅਤੇ its Aqueduct
UNESCO World Heritage Site
Criteriaਸਭਿਆਚਾਰਕ: i, iii, iv
Reference311
Inscription1985 (9th Session)

ਬਾਹਰੀ ਲਿੰਕ

ਸੋਧੋ

  Segovia ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

ਹਵਾਲੇ

ਸੋਧੋ
  1. "Segovia". Collins Dictionary. n.d. Retrieved 26 September 2014.