ਸੇਮਾ ਭਾਸ਼ਾ
ਸੇਮਾ, ਸੁਮੀ ਜਾਂ ਸਿਮੀ, ਇੱਕ ਸੀਨੋ-ਤਿਬੱਤੀ ਭਾਸ਼ਾ ਹੈ ਜੋ ਨਾਗਾਲੈਂਡ, ਭਾਰਤ ਵਿੱਚ ਬੋਲੀ ਜਾਂਦੀ ਹੈ। ਇਹ ਭਾਸ਼ਾ ਸੁਮੀ ਲੋਕਾਂ ਦੁਆਰਾ ਬੋਲੀ ਜਾਂਦੀ ਹੈ।
ਭੂਗੋਲਿਕ ਵੰਡ
ਸੋਧੋਸੁਮੀ ਕੇਂਦਰੀ ਅਤੇ ਦੱਖਣੀ ਨਾਗਾਲੈਂਡ, ਜ਼ੁਨ੍ਹੇਬੋਟੋ ਜ਼ਿਲ੍ਹਾ, ਕੋਹਿਮਾ ਜ਼ਿਲ੍ਹਾ, ਮੋਕੋਕਚੁੰਗ ਜ਼ਿਲ੍ਹਾ ਅਤੇ ਤੁਏਨਸੰਗ ਜ਼ਿਲ੍ਹਾ ਤੋਂ ਇਲਾਵਾ ਤਿਨਸੁਕਿਆ ਜ਼ਿਲ੍ਹਾ, ਅਸਮ ਦੇ ਸੱਤ ਪਿੰਡਾਂ ਵਿੱਚ ਵੀ, ਬੋਲੀ ਜਾਂਦੀ ਹੈ।
ਉਪਭਾਸ਼ਾਵਾਂ
ਸੋਧੋਐਥਨੋਲੌਗ ਨੇ ਸੇਮਾ ਦੀਆਂ ਇਹ ਉਪਭਾਸ਼ਾਵਾਂ ਦੀ ਸੂਚੀ ਦਿੱਤੀ ਹੈ।
- ਦਾਯਾਂਗ (ਪੱਛਮੀ ਸੁਮੀ)
- ਲਾਜ਼ੇਮੀ
- ਜ਼ਹਿਮੋਮੀ
- ਜ਼ੁਮੋਮੀ
ਧੁਨੀ ਵਿਗਿਆਨ
ਸੋਧੋਇਸ ਭਾਗ ਵਿੱਚ ਟ੍ਰਾਂਸਕ੍ਰਿਪਸ਼ਨ ਇੰਟਰਨੈਸ਼ਨਲ ਫੋਨੇਟਿਕ ਵਰਣਮਾਲਾ ਦੀ ਵਰਤੋਂ ਕੀਤੀ ਜਾਂਦੀ ਹੈ।
ਸਵਰ
ਸੋਧੋThe vowels of Sema are as follows:[1][2]
ਪਹਿਲੇ | ਵਿਚਕਾਰਲੇ | ਪਿਛਲੇ | |
---|---|---|---|
ਬੰਦ | i | ɨ | u |
ਵਿਚਲੇ | e | o | |
ਖੁਲ੍ਹੇ | a |
ਹਵਾਲੇ
ਸੋਧੋਪੁਸਤਕ ਸੂਚੀ
ਸੋਧੋ- Sreedhar, Mangadan Veetil (1976), Sema phonetic reader, Mysore: Central Institute of Indian Languages
- Sreedhar, Mangadan Veetil (1980), A Sema Grammar, Mysore: Central Institute of Indian Languages
- Teo, Amos B. (2012), "Sumi (Sema)", Journal of the International Phonetic Association, 42 (03): 365–373, doi:10.1017/S0025100312000254
- Teo, Amos B. (2014), A phonological and phonetic description of Sumi, a Tibeto-Burman language of Nagaland (PDF), Canberra: Asia-Pacific Linguistics, ISBN 978-1-922185-10-5