ਸੇਰੇਨਿਟੀ (ਅਦਾਕਾਰਾ)

ਸੇਰੇਨਿਟੀ (ਜਨਮ 29 ਅਕਤੂਬਰ, 1969) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਸੇਰੇਨਿਟੀ
ਜਨਮ (1969-10-29) ਅਕਤੂਬਰ 29, 1969 (ਉਮਰ 55)[1]
ਹੋਰ ਨਾਮSerenity Wilde[2]
ਕੱਦ5 ft 4 in (1.63 m)[1]
No. of adult films128 (per IAFD, as of May 2016)[2]

ਸ਼ੁਰੂਆਤੀ ਜੀਵਨ

ਸੋਧੋ

ਸੇਰੇਨਿਟੀ ਦਾ ਜਨਮ ਫੋਰਟ ਲਿਓਨਾਰਦ ਵੁੱਡ, ਮਿਜ਼ੂਰੀ, ਵਿੱਚ ਹੋਇਆ ਅਤੇ ਇਸਦਾ ਪਾਲਣ-ਪੋਸ਼ਣ ਮੇਨ ਤੋਂ ਮਿਸੀਸਿੱਪੀ ਤੱਕ ਹੋਇਆ", ਅਤੇ 1990ਵਿਆਂ ਦੇ ਸ਼ੁਰੂ ਵਿੱਚ ਇਹ ਲਾਸ ਵੇਗਾਸ ਆ ਗਈ। ਇਸਨੇ ਪੱਤਰਕਾਰੀ ਵਿੱਚ ਡਿਗਰੀ ਪ੍ਰਾਪਤ ਕੀਤੀ।[3] ਇਹ ਬਾਲਗ ਮਨੋਰੰਜਨ ਉਦਯੋਗ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇੱਕ ਬੈਲੇ ਡਾਂਸਰ ਅਤੇ ਵੇਟਰੈਸ ਵਜੋਂ ਕੰਮ ਕਰਦੀ ਸੀ।[4][5]

ਕੈਰੀਅਰ

ਸੋਧੋ

ਸੇਰੇਨਿਟੀ ਨੇ ਮਰਦ ਰਸਾਲੇ ਵਿੱਚ ਸਟਰਿਪਿੰਗ ਅਤੇ ਮਾਡਲਿੰਗ ਤੋਂ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸਦਾ ਪਹਿਲਾ ਸੀਨ 1993 ਵਿੱਚ ਵਿਕਡ ਪਿਕਚਰਸ ਲਈ ਜੇਨੀਫ਼ਰ ਏਟ ਵਿੱਚ ਐਲੇਕਸ ਡੇਵੇਲ ਅਤੇ ਪੀਜੇ ਸਪਾਰਕਸ ਨਾਲ ਹੋਇਆ। ਇਸਦਾ ਪਹਿਲਾ ਮੁੰਡਾ/ਕੁੜੀ ਸੀਨ ਦ ਟੇਮਪਟੇਸ਼ਨ ਆਫ਼ ਸੇਰੇਨਿਟੀ ਵਿੱਚ ਸੀ। ਇਹ 1996 ਤੋਂ 31 ਦਸੰਬਰ, 2001 ਤੱਕ ਵਿਕਡ ਪਿਕਚਰ ਦੀ ਕਾਂਟਰੈਕਟ ਪ੍ਰਫਾਮਰ ਰਹੀ। ਸਤੰਬਰ 2002 ਵਿੱਚ ਇਸਨੇ ਇੱਕ ਸਾਲ, ਬਹੁ-ਤਸਵੀਰ ਡੀਲ ਲਈ ਹਾਲੀਵੁੱਡ ਵੀਡੀਓ ਨਾਲ ਸਾਇਨ ਕੀਤੀ।[6]

ਨਿੱਜੀ ਜ਼ਿੰਦਗੀ

ਸੋਧੋ

ਸੇਰੇਨਿਟੀ ਦੁਲਿੰਗਕ ਵਜੋਂ ਜਾਣੀ ਜਾਂਦੀ ਹੈ। ਇਹ ਇੱਕ ਨਾਰੀਵਾਦੀ ਵੀ ਹੈ।[7] ਇਸਨੇ ਆਪਣੇ ਕਾਰੋਬਾਰ ਸਾਥੀ, ਸਟੀਵ ਲੇਨ ਨਾਲ ਵਿਆਹ ਕਰਵਾਇਆ।

ਅਵਾਰਡ ਅਤੇ ਨਾਮਜ਼ਦਗੀ

ਸੋਧੋ
ਸੇਰੇਨਿਟੀ ਦੁਆਰਾ ਹਾਸਿਲ ਸਨਮਾਨਾਂ ਦੀ ਸੂਚੀ 
ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals 7 24
 
ਸੇਰੇਨਿਟੀ 8 ਜਨਵਰੀ, 2000 ਨੂੰ ਵਧੀਆ ਅਦਾਕਾਰਾ, ਵੀਡੀਓ ਲਈ ਏਵੀਐਨ ਅਵਾਰਡ ਲੈਂਦੇ ਹੋਏ। 

ਹਵਾਲੇ

ਸੋਧੋ
  1. 1.0 1.1 1.2 "Serenity Interview". RogReviews. January 1999. Archived from the original on April 7, 2003. Retrieved March 14, 2016. {{cite web}}: Unknown parameter |deadurl= ignored (|url-status= suggested) (help)
  2. 2.0 2.1 2.2 Serenity ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  3. Humphrey Pennyworth (May 9, 2000). "Serenity Reviews, Tara Chats Live". AVN. Archived from the original on May 10, 2001. Retrieved March 14, 2016. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  4. Molly Brown & Lola Brown (February 8, 2001). "Feel like making love? Need some Sin City kink?". Las Vegas Weekly. Archived from the original on April 17, 2001. Retrieved March 14, 2016. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  5. Tod Hunter (July 2001). "SERENITY - AVN's First Back-to-Back Best Actress Just Takes It As It Comes". AVN. Archived from the original on October 21, 2001. Retrieved March 14, 2016. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  6. Scott Ross & Tod Hunter (October 2002). "Under New Ownership, Hollywood Video To Release Classics and Rare Loops Footage". AVN. Archived from the original on November 12, 2002. Retrieved March 14, 2016. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  7. Michael Idato (July 31, 2003). "Pop porn - the plots thicken and cinema sheds its layers". The Sydney Morning Herald. Retrieved March 14, 2016. {{cite web}}: Italic or bold markup not allowed in: |publisher= (help)
ਸੋਧੋ